ਕੋਰੋਨਾ ਕਾਲ -ਚ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਦਾ ਇਸਤੇਮਾਲ ਕਰ ਰਹੇ ਹਨ। ਦਰਅਸਲ, ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ " /> ਕੋਰੋਨਾ ਕਾਲ -ਚ ਜ਼ਿਆਦਾਤਰ ਲੋ ">
ਤੇਜਿੰਦਰ ਮਹਿਤਾ ਨੇ ਕੀਤਾ ਓਪਨ ਜਿਮ ਦਾ ਉਦਘਾਟਨ -ਬਾਰਾਦਰੀ ਬਾਗ ਵਿਖੇ ਐਮਸੀ ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ    ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ    ਭਾਰੀ ਮੀਂਹ ਦਾ ਕਹਿਰ, ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ; ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ    ਓ.ਐਸ.ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਵਿਖੇ 'ਲੋਕ ਮਿਲਣੀ'    ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ    
Yes Bank ਨੇ ਲਾਂਚ ਕੀਤਾ ਯੁਵਾ ਪੇ ਡਿਜੀਟਲ ਵਾਲੇਟ, ਪੈਸਿਆਂ ਦੀ ਲੈਣ ਦੇਣ ਲਈ ਹੁਣ ਨਹੀਂ ਪਵੇਗੀ ਇੰਟਰਨੈੱਟ ਦੀ ਲੋੜ।
June 26, 2020
Daily-Dharaledar-Online-News-Vie

Daily Dharaledar / Punjab

ਕੋਰੋਨਾ ਕਾਲ -ਚ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਦਾ ਇਸਤੇਮਾਲ ਕਰ ਰਹੇ ਹਨ। ਦਰਅਸਲ, ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸਲਈ ਅੱਜ-ਕੱਲ੍ਹ ਡਿਜੀਟਲ ਲੈਣ-ਦੇਣ ਵੱਡਾ ਸਹਾਰਾ ਬਣਿਆ ਹੋਇਆ ਹੈ। ਇਸ ਦਿਸ਼ਾ -ਚ ਕਦਮ ਵਧਾਉਂਦਿਆਂ ਯੈੱਸ ਬੈਂਕ ਨੇ UDMA ਤਕਨਾਲੋਜੀ ਨਾਲ ਮਿਲ ਕੇ ਸਮਾਰਟਫੋਨ ਤੇ ਫੀਚਰ ਫੋਨ ਯੂਜ਼ਰਜ਼ ਲਈ ਡਿਜੀਟਲ ਵਾਲੇਟ ਐਪ ਯੁਵਾ ਲਾਂਚ ਕੀਤਾ ਹੈ। ਇਸ -ਚ ਭਾਰਤ ਬਿੱਲ ਪੇ ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਰਾਹੀਂ ਬਿੱਲ ਭੁਗਤਾਨ ਕੀਤਾ ਜਾ ਸਕਦਾ ਹੈ। ਇਹ ਘੱਟ ਕੇਵਾਈਸੀ ਨਿਯਮਾਂ ਤਹਿਤ ਜਾਰੀ ਡਿਜੀਟਲ ਵਾਲੇਟ ਹੈ। ਇਸ ਐਪ ਰਾਹੀਂ ਐੱਲ਼ਪੀਜੀ, ਡੀਟੀਐੱਚ, ਨਗਰਪਾਲਿਕਾ, ਪ੍ਰਾਪਰਟੀ ਟੈਕਸ, ਮੋਬਾਈਲ ਬਿੱਲ, ਲਾਇਸੈਂਸ ਫੀਸ, ਬਿਜਲੀ, ਵਿੰਡਮਿਲ ਤੇ ਸੋਲਰ ਪਾਰਕ ਫੀਸ, ਭਵਨ ਨਿਰਮਾਣ ਫੀਸ ਤੇ ਬਿੱਲ ਬੋਰਡ ਵਰਗੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ। ਯੁਵਾ ਐਪ ਰਾਹੀਂ ਗਾਹਕ ਅਕਾਊਂਟ ਬੈਲੇਂਸ ਚੈੱਕ, ਰਿਚਾਰਜ ਜਾਂ ਟਾਪ ਅਪ, ਫੰਡ ਟਰਾਂਸਫਰ ਤੇ ਰਿਵਾਰਡ ਪਲੇਟਫਾਰਮ ਲਈ ਬੈਂਕਿੰਗ ਐਪ ਰਾਹੀਂ ਇਸਤੇਮਾਲ ਕਰ ਸਕਦੇ ਹਨ।

Daily Dharaledar Online News Views and Reviews


Recommended Posts