July 7, 2025
Rajni / Chandigarh
Reporter..Rajni
ਚੰਡੀਗੜ੍ਹ PGI ਘਪਲੇ ਵਿਚ 5 ਮੁਲਾਜ਼ਮ ਕੀਤੇ ਮੁਅੱਤਲ
ਚੰਡੀਗੜ੍ਹ, 7 ਜੁਲਾਈ 2025 :
ਚੰਡੀਗੜ੍ਹ ਦੇ PGIMER ਹਸਪਤਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਵੱਡਾ ਧੋਖਾਧੜੀ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 2017 ਤੋਂ 2022 ਤੱਕ ਨਕਲੀ ਮਰੀਜ਼ਾਂ ਦੇ ਨਾਂ 'ਤੇ ਇਲਾਜ ਅਤੇ ਦਵਾਈਆਂ ਲਈ ਸਰਕਾਰੀ ਫੰਡਾਂ ਦੀ ਬੇਤਰਤੀਬ ਲੁੱਟ ਕੀਤੀ ਗਈ। ਪ੍ਰਸ਼ਾਸਨ ਨੇ ਕਸੂਰਵਾਰ ਪੰਜ ਕਰਮਚਾਰੀਆਂ ਨੂੰ ਤੁਰੰਤ ਹਟਾ ਦਿੱਤਾ ਹੈ ਅਤੇ ਮਾਮਲਾ ਹੁਣ CBI ਦੇ ਹਵਾਲੇ ਕਰ ਦਿੱਤਾ ਗਿਆ ਹੈ।
Powered by Froala Editor
Pgi 5