ਮਦਰ ਡੇਅਰੀ ਨੇ ਘਟਾਈਆਂ ਕੁਝ ਪ੍ਰੋਡਕਟਾਂ ਦੀਆਂ ਕੀਮਤਾਂ ਧੜੱਲੇਦਾਰ ਬਿਊਰੋ

ਮਦਰ ਡੇਅਰੀ ਨੇ ਘਟਾਈਆਂ ਕੁਝ ਪ੍ਰੋਡਕਟਾਂ ਦੀਆਂ ਕੀਮਤਾਂ
September 16, 2025
-

Bhavika / New Delhi

ਧੜੱਲੇਦਾਰ ਬਿਊਰੋ

ਮਦਰ ਡੇਅਰੀ ਨੇ ਘਟਾਈਆਂ ਕੁਝ ਪ੍ਰੋਡਕਟਾਂ ਦੀਆਂ ਕੀਮਤਾਂ

ਨਵੀਂ ਦਿੱਲੀ, 16 ਸਤੰਬਰ 2025 :

ਮਦਰ ਡੇਅਰੀ ਨੇ ਆਪਣੇ ਕੁਝ ਪ੍ਰੋਡਕਟਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕੰਪਨੀ ਦੇ ਮੁਤਾਬਕ ਯੂਐਚਟੀ ਦੁੱਧ ਹੁਣ 75 ਰੁਪਏ ਪ੍ਰਤੀ ਲੀਟਰ ਮਿਲੇਗਾ, ਜਦਕਿ ਪਹਿਲਾਂ ਇਹ 77 ਰੁਪਏ ਸੀ। ਪਨੀਰ ਦਾ 200 ਗ੍ਰਾਮ ਪੈਕ 92 ਰੁਪਏ ‘ਤੇ ਆ ਗਿਆ ਹੈ, 500 ਗ੍ਰਾਮ ਬਟਰ 305 ਤੋਂ ਘਟਾ ਕੇ 285 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਇਕ ਲੀਟਰ ਘਿਓ ਵਾਲਾ ਪਾਊਚ ਹੁਣ 645 ਰੁਪਏ ‘ਚ ਉਪਲਬਧ ਹੋਵੇਗਾ। ਕੰਪਨੀ ਨੇ ਦੱਸਿਆ ਕਿ GST ਸਲੈਬ ‘ਚ ਕਟੌਤੀ ਤੋਂ ਬਾਅਦ ਇਹ ਰਾਹਤ ਲੋਕਾਂ ਨੂੰ ਮਿਲੀ ਹੈ।

Powered by Froala Editor


Recommended Posts