*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਚਿੱਟੇ ਦਿਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜਕੇ ਕੀਤੀ ਚੋਰੀ ਕੀਤੇ ਗੱਡੀ ਚ ਪਏ ਦੋ ਮੋਬਾਇਲ
September 13, 2024
Two-Mobile-Phones-In-The-Stolen-

Lovepreet Singh / Batala

ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਟੇ ਦਿਨ ਖੜੀ ਗੱਡੀ ਦੇ ਇੱਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਇਲ ਚੋਰੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ ਪੀੜਤ ਗੱਡੀ ਮਾਲਿਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਦੱਸ ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗ਼ਏ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਿਆ ਓਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੁੱਲਿਆ ਹੋਇਆ ਹੈ ਜਿਸ ਤੋਂ ਲਗਦਾ ਹੈ ਕੇ ਸ਼ੀਸ਼ਾ ਤੋੜਨ ਸਮੇਂ ਜਾਂ ਫਿਰ ਮੋਬਾਇਲ ਕੱਢਣ ਸਮੇ ਚੋਰ ਦਾ ਹੱਥ ਸ਼ੀਸ਼ਾ ਲੱਗਣ ਕਾਰਨ ਜ਼ਖਮੀ ਹੋ ਗਿਆ ਹੋਵੇਗਾ ਓਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ 

Powered by Froala Editor

Two Mobile Phones In The Stolen Vehicle Were Broken By Breaking The Glass Of The Parked Vehicle With A Brick In Broad Daylight


Recommended Posts