ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ   
ਪਟਿਆਲਾ ਵਿੱਚ ਖੋਹਬਾਜ਼ੀ ਦੇ ਮਾਮਲੇ ਵਿੱਚ ਖੋਬਾਜੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ
April 1, 2025
-

Rajni / Patiala

ਪਟਿਆਲਾ ਚ ਦਿਨ ਦਿਹਾੜੇ ਕੀਤੀ ਗਈ ਖੋਹਬਾਜੀ
ਪਟਿਆਲਾ ਵਿੱਚ ਖੋਹਬਾਜ਼ੀ ਦੇ ਮਾਮਲੇ ਵਿੱਚ ਖੋਬਾਜੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ
ਬੜੇ ਰਾਈ ਮਾਜਰਾ ਤੋ ਮੁੰਡਾ ਦੋਸਤਾਂ ਨੂੰ ਛੱਡ ਅਤੇ ਪੈਸੇ ਲੈ ਕੇ ਵਾਪਸ ਆਉਂਦੇ ਨੂੰ ਖੋਬ ਵੱਜਾ ਨੇ ਬਣਾਇਆ ਸ਼ਿਕਾਰ
ਕੱਲ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਮੁੰਡੇ ਨਾਲ ਦਿਨ ਦਿਹਾੜੇ ਖੋਬਾਜੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁੰਡੇ ਦਾ ਨਾਮ ਸੰਦੀਪ ਕੁਮਾਰ ਹੈ
ਬਾਈ ਮੇਰਾ ਨਾਮ ਜੀ ਸੰਦੀਪ ਕੁਮਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁਛ ਬੰਦੇ ਕੁੱਟ ਰਹੇ ਮੈਂ ਦੋਸਤ ਹੀ ਕਰੇ ਗਿਆ ਸੀਗਾ ਉਹਨਾਂ ਨੂੰ ਛੱਡਣ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੇ ਜੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ ਮੈਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰਕ ਉੱਤੇ ਤੇ ਮੇਰੀ ਗੱਡੀ ਚ ਇੱਟਾਂ ਉਟਾਂ ਮਾਰੀਆਂ ਜੀ ਇਹ ਬੜਾ ਰਾਹੀ ਮਚ ਰਹੇ ਜੀ ਤੇ ਸਾਢੇ ਛੇ ਸੱਤ ਦੇ ਕਰੀਬ ਦੇ ਵਿੱਚ ਗੱਲ ਹੋਈ ਸੀਗੀ ਜੀ ਇਹ ਹਾਂ ਜੀ ਮੈਂ ਗੱਡੀ ਚ ਇਕੱਲਾ ਸੀਗਾ ਜੀ ਇਹ ਜੀ ਕੱਲ ਦੀ ਹ ਜੀ ਕੱਲ ਸ਼ਾਮ ਦੀ ਆ ਲਈਏ ਤੇ ਉਹ ਸੀਗੇ ਜੀ 15 16 ਜਣੇ ਸੀਗੇ ਤੇ ਮੈਂ ਗੱਡੀ ਚ ਇਕੱਲਾ ਸੀਗਾ ਜੀ ਪਿੰਡ ਵਾਲੇ ਆ ਜੀ ਉਹਨਾਂ ਨੇ ਮੱਲੇਵਾਲ ਨੇ ਉਹਨਾਂ ਨੇ ਵੀ ਵਿੱਚ ਪਏ ਆ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਸੱਟਾਂ ਹੀ ਮੇਰੇ ਸਿਰ ਤੇ ਵੱਜੀਆਂ ਨੇ ਜੀ ਪੈਰ ਤੇ ਡੰਡੇ ਡੰਡੇ ਮਾਰੇ ਆ ਜੀ ਮੁੱਕੇ ਵਾਕੇ ਹੀ ਮਾਰੇ ਆ ਜੀ ਤੇ ਮੇਰੇ ਸ਼ਿਸ਼ ਬੰਨ ਤੇ ਇੱਥੇ ਗੱਡੀ ਚ ਪੇਮੈਂਟ ਵੀ ਪਈ ਸੀ ਮੇਰੀ ਤੇ 26700 ਪੇਮੈਂਟ ਤੇ ਗਈ ਕਸਟਮਰ ਤੋਂ ਲੈ ਕੇ ਆਇਆ ਸੀਗਾ ਗੱਡੀ ਦਾ ਕੰਮ ਕਰਿਆ ਸੀਗਾ ਜੀ ਤੇ ਇੱਕ ਮੇਰੀ ਚੈਨ ਤੇ ਕਈ ਗਲੀ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੋ ਵੀਡੀਓ ਹਾਂ ਜੀ ਕੰਪਲੇਂਟ ਕਰਾ ਤੀ ਪਰ ਮੇਰੇ ਕੋਈ ਅਜੇ ਕੁਝ ਹੋਇਆ ਨਹੀਂ ਜੀ ਆਪਣਾ ਕਤਵਾਲੀ ਕੀ ਕਹਿੰਦਾ ਜਦੇ ਆਪਾਂ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ।
ਸੰਦੀਪ ਕੁਮਾਰ

Powered by Froala Editor


Recommended Posts