ਪੰਜਾਬ ਪੁਲਿਸ ਕੋਂਸਟੇਬਲ ਅਮਨਦੀਪ ਕੌਰ ਨੇ  ਫਿਨਾਇਲ ਦੀਆਂ ਗੋਲੀਆਂ ਨਿਗਲਣ ਦੀ ਕੀਤੀ ਕੋਸ਼ਿਸ਼ , Repoter..Rajni

*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਤੇ ਹੁਣ ਚਿੱਟੇ ਨਾਲ ਫੜ੍ਹੀ ਗਈ ਅਮਨਦੀਪ ਕੌਰ ਨੇ ਹਸਪਤਾਲ ‘ਚ ਫਿਨਾਇਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼, ਕੀਤੀ
April 7, 2025
-

Rajni / Punjab

Repoter..Rajni

ਪੰਜਾਬ ਪੁਲਿਸ ਕੋਂਸਟੇਬਲ ਅਮਨਦੀਪ ਕੌਰ ਨੇ  ਫਿਨਾਇਲ ਦੀਆਂ ਗੋਲੀਆਂ ਨਿਗਲਣ ਦੀ ਕੀਤੀ ਕੋਸ਼ਿਸ਼ ,

ਸੁਰਖੀਆਂ ਚ ਚੱਲ ਰਹੀ ਕੋਂਸਟੇਬਲ ਅਮਨਦੀਪ ਕੌਰ,ਕੁਝ ਦਿਨ ਪਹਿਲਾ ਚਿੱਟੇ ਨਾਲ ਫੜੀ ਗਈ ਸੀ, ਤੇ ਉਸ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।


ਕੋਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ ਹੈ।

 ਉਸਦੇ ਅਜਿਹੇ ਅਪਰਾਧ ਕਾਰਨ ਪੁਲਿਸ ਨੇ ਹੁਣ ਉਸਦੇ ਖਿਲਾਫ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਹੈ।


 ਮਹਿਲਾ ਕਾਂਸਟੇਬਲ ਨੂੰ ਬੁੱਧਵਾਰ ਨੂੰ ਚਿੱਟਾ ਲੈ ਕੇ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਤੇ ਹੁਣ ਚਿੱਟੇ ਨਾਲ ਫੜ੍ਹੀ ਗਈ ਅਮਨਦੀਪ ਕੌਰ ਨੇ ਹਸਪਤਾਲ ‘ਚ ਫਿਨਾਇਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼, ਕੀਤੀ



Powered by Froala Editor


Recommended Posts