*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਵਿਕਸਿਤ ਭਾਰਤ ਦਾ ਅਰਥ ਸਿਰਫ਼ ਆਰਥਿਕ ਜਾਂ ਤਕਨੀਕੀ ਤਰੱਕੀ ਹੀ ਨਹੀਂ, ਬਲਕਿ ਵਿਚਾਰਾਂ ਨਾਲ ਭਰਪੂਰ, ਮੁੱਲਾਂ ਨਾਲ ਸਸ਼ਕਤ ਅਤੇ ਸਮਾਜਕ ਤੌਰ ’ਤੇ ਸੰਵੇਦਨਸ਼ੀਲ ਸਮਾਜ ਦੀ ਰਚਨਾ - ਮੁੱਖ ਮੰਤਰੀ
February 4, 2026
Diprharyana-Cmharyana-Naibsinghs

ਵਿਕਸਿਤ ਭਾਰਤ ਦਾ ਅਰਥ ਸਿਰਫ਼ ਆਰਥਿਕ ਜਾਂ ਤਕਨੀਕੀ ਤਰੱਕੀ ਹੀ ਨਹੀਂ, ਬਲਕਿ ਵਿਚਾਰਾਂ ਨਾਲ ਭਰਪੂਰ, ਮੁੱਲਾਂ ਨਾਲ ਸਸ਼ਕਤ ਅਤੇ ਸਮਾਜਕ ਤੌਰ ’ਤੇ ਸੰਵੇਦਨਸ਼ੀਲ ਸਮਾਜ ਦੀ ਰਚਨਾ - ਸੈਣੀ

ਵਿਕਸਿਤ ਭਾਰਤ ਦਾ ਅਰਥ ਸਿਰਫ਼ ਆਰਥਿਕ ਜਾਂ ਤਕਨੀਕੀ ਤਰੱਕੀ ਹੀ ਨਹੀਂ, ਬਲਕਿ ਵਿਚਾਰਾਂ ਨਾਲ ਭਰਪੂਰ, ਮੁੱਲਾਂ ਨਾਲ ਸਸ਼ਕਤ ਅਤੇ ਸਮਾਜਕ ਤੌਰ ’ਤੇ ਸੰਵੇਦਨਸ਼ੀਲ ਸਮਾਜ ਦੀ ਰਚਨਾ

Dharaledar Bureau / Chandigarh

ਚੰਡੀਗੜ੍ਹ 04 ਫਰਵਰੀ, 2026 ( ਨਰੂਲਾ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ CGC ਯੂਨੀਵਰਸਿਟੀ, ਮੋਹਾਲੀ ਵਿੱਚ ਆਯੋਜਿਤ ‘ਸਾਹਿਤ੍ਯਮ–2026’ ਰਾਸ਼ਟਰੀ ਸਾਹਿਤ ਮੇਲੇ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ‘ਵਿਕਸਿਤ ਭਾਰਤ–2047’ ਦੇ ਸੰਕਲਪ ਦੀ ਬੁਨਿਆਦ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਮੇਲਾ ਨਵੇਂ ਭਾਰਤ ਦੀ ਚੇਤਨਾ ਲਈ ਇੱਕ ਮਹੱਤਵਪੂਰਨ ਮੰਚ ਹੈ, ਜਿੱਥੇ ਨੌਜਵਾਨ ਆਪਣੇ ਵਿਚਾਰਾਂ ਅਤੇ ਸੰਕਲਪਾਂ ਰਾਹੀਂ ਦੇਸ਼-ਨਿਰਮਾਣ ਦੀ ਦਿਸ਼ਾ ਤੈਅ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਅਰਥ ਸਿਰਫ਼ ਆਰਥਿਕ ਜਾਂ ਤਕਨੀਕੀ ਤਰੱਕੀ ਹੀ ਨਹੀਂ, ਬਲਕਿ ਵਿਚਾਰਾਂ ਨਾਲ ਭਰਪੂਰ, ਮੁੱਲਾਂ ਨਾਲ ਸਸ਼ਕਤ ਅਤੇ ਸਮਾਜਕ ਤੌਰ ’ਤੇ ਸੰਵੇਦਨਸ਼ੀਲ ਸਮਾਜ ਦੀ ਰਚਨਾ ਕਰਨਾ ਵੀ ਹੈ। #ਹਰਿਆਣਾ #DIPRਹਰਿਆਣਾ #ਹਰਿਆਣਾਮੁੱਖਮੰਤਰੀ #ਨਾਇਬਸਿੰਘਸੈਣੀ

Diprharyana Cmharyana Naibsinghsaini


Recommended Posts