October 3, 2025
Rajni / London
Reporter..Rajni
ਮੈਨਚੈਸਟਰ ‘ਚ ਅੱਤਵਾਦੀ ਹਮਲਾ, 2 ਯਹੂਦੀ ਮੌਤ ਦਾ ਸ਼ਿਕਾਰ
ਲੰਡਨ, 3 ਅਕਤੂਬਰ 2025 :
ਮੈਨਚੈਸਟਰ ਵਿੱਚ ਯੋਮ ਕਿਪੁਰ ਦੇ ਮੌਕੇ ਇੱਕ ਗੰਭੀਰ ਹਮਲੇ ਦੌਰਾਨ ਦੋ ਯਹੂਦੀ ਮਾਰੇ ਗਏ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਏ। ਹਮਲਾਵਰ ਨੇ ਪਹਿਲਾਂ ਭੀੜ ‘ਤੇ ਕਾਰ ਚਲਾਈ ਅਤੇ ਫਿਰ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੈਂਕੜੇ ਯਹੂਦੀ ਪ੍ਰਾਰਥਨਾ ਲਈ ਇਕੱਠੇ ਹੋਏ ਸਨ।
Powered by Froala Editor
2