ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ    ਡਾਲਰ ਦੇ ਮੁਕਾਬਲੇ ਰੁਪਏ ’ਤੇ ਦਬਾਅ, ₹94.69 ਦੇ ਨੇੜੇ ਪਹੁੰਚਿਆ   
ਸਰਕਾਰੀ ਇਮਾਰਤਾਂ ਦੇ ਨਾਂ ਬਦਲੇ; ਕੇਂਦਰ ਨੇ ਦਿੱਤੀ ਨਵੀਂ ਪਹਚਾਣ
December 2, 2025
-

S M Singh / New Delhi

Reporter..S M Singh ਸਰਕਾਰੀ ਇਮਾਰਤਾਂ ਦੇ ਨਾਂ ਬਦਲੇ; ਕੇਂਦਰ ਨੇ ਦਿੱਤੀ ਨਵੀਂ ਪਹਚਾਣ ਨਵੀਂ ਦਿੱਲੀ, 2 ਦਸੰਬਰ 2025 : ਕੇਂਦਰ ਨੇ ਕਈ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਨਾਂ ਬਦਲ ਕੇ ਵੱਡਾ ਬਦਲਾਅ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ ਹੁਣ ਸੇਵਾ ਤੀਰਥ, ਰਾਜ ਭਵਨ ਦਾ ਲੋਕ ਭਵਨ ਅਤੇ ਕੇਂਦਰੀ ਸਕੱਤਰੇਤ ਦਾ ਕਰਤੱਵ ਭਵਨ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਪ੍ਰਸ਼ਾਸਨ ਨੂੰ ਲੋਕ-ਕੇਂਦਰਿਤ ਸੋਚ ਵੱਲ ਲੈ ਜਾਣ ਲਈ ਹੈ। ਰਾਜ ਭਵਨ ਦਾ ਨਾਂ ਬਦਲਣ ਦੇ ਪਿੱਛੇ ਦਲੀਲ ਹੈ ਕਿ ਇਹ ਸ਼ਬਦ ਰਾਜਸ਼ਾਹੀ ਯੁਗ ਦੀ ਯਾਦ ਦਿਵਾਂਦਾ ਸੀ, ਇਸ ਲਈ ਲੋਕਤੰਤਰਕ ਪਹਚਾਣ ਨਾਲ ਜੋੜਿਆ ਨਾਂ ਜ਼ਿਆਦਾ ਉਚਿਤ ਹੈ। PMO ਜਲਦੀ ਹੀ ਸਾਊਥ ਬਲਾਕ ਤੋਂ ਨਵੇਂ ਸੇਵਾ ਤੀਰਥ ਕੈਂਪਸ ਵਿੱਚ ਸ਼ਿਫਟ ਹੋਵੇਗਾ, ਜਿੱਥੇ ਕੈਬਨਿਟ ਸਕੱਤਰੇਤ ਅਤੇ ਐਨਐਸਏ ਦਫ਼ਤਰ ਲਈ ਵੀ ਵੱਖ-ਵੱਖ ਭਵਨ ਬਣ ਰਹੇ ਹਨ। ਇਸ ਬਦਲਾਅ ਨੂੰ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਤਹਿਤ ਨਵੀਂ ਸੰਸਦ ਤੋਂ ਲੈ ਕੇ ਰਾਹਦਾਰੀਆਂ ਤੱਕ ਕਈ ਥਾਵਾਂ ਨੂੰ ਨਵੀਂ ਪਹਚਾਣ ਦਿੱਤੀ ਜਾ ਰਹੀ ਹੈ।


Recommended Posts