Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ    ਗਮਾਡਾ ਤਲਾਸ਼ੀ ਮਾਮਲਾ: ਪੰਜਾਬ ਸਰਕਾਰ ਦੀ ਪਟੀਸ਼ਨ ’ਤੇ Ed ਨੂੰ ਹਾਈ ਕੋਰਟ ਦਾ ਨੋਟਿਸ    Cm ਮਾਨ ਦੇ Osd ਰਾਜਬੀਰ ਘੁੰਮਣ ਨੂੰ Cbi ਦਾ ਸੰਮਨ, ਅੱਜ 2:30 ਵਜੇ ਪੇਸ਼ ਹੋਣ ਲਈ ਕਿਹਾ    ਚੋਣ ਕਮਿਸ਼ਨ ਖ਼ਿਲਾਫ਼ ਮਾਰਚ: ਰਾਹੁਲ-ਪ੍ਰਿਅੰਕਾ ਸਮੇਤ ਕਾਂਗਰਸ ਆਗੂਆਂ ਖ਼ਿਲਾਫ਼ Fir    ਬਿਮਾਰ ਦਾਦੀ ਨਾਲ ਫੋਨ ’ਤੇ ਗੱਲ ਕਰ ਸਕਣਗੇ ਅੰਮ੍ਰਿਤਪਾਲ ਸਿੰਘ, ਅਦਾਲਤ ਨੇ ਦਿੱਤੀ 10 ਮਿੰਟ ਦੀ ਇਜਾਜ਼ਤ    Pm ਮੋਦੀ ਨੇ ਜਨਤਕ ਜੀਵਨ ’ਚ ਪੂਰੇ ਕੀਤੇ 25 ਸਾਲ, ਸ਼੍ਰੀ ਵਿਨਾਇਕ ਮੰਦਰ ’ਚ ਕੀਤੀ ਪੂਜਾ    Pspcl ਦੇ ਨਵੇਂ Cmd ਦਾ ਵੱਡਾ ਬਿਆਨ, ਸਰਕਾਰੀ ਵਿਭਾਗਾਂ ਤੋਂ 2500 ਕਰੋੜ ਤੋਂ ਵੱਧ ਬਿਜਲੀ ਬਿੱਲ ਵਸੂਲਣ ਦੀ ਤਿਆਰੀ    ਹਿਰਾਸਤ ਮਗਰੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਰਿਹਾਅ, 8 ਘੰਟਿਆਂ ਤੱਕ ਚੱਲਿਆ ਧਰਨਾ    ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: Eci ਦਫ਼ਤਰ ਵੱਲ ਮਾਰਚ ਕਰ ਰਹੇ India ਗਠਜੋੜ ਦੇ ਆਗੂ ਹਿਰਾਸਤ ’ਚ    ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ਖ਼ਿਲਾਫ਼ ਅਕਾਲੀ ਦਲ ਦਾ ਰਾਜਪਾਲ ਨੂੰ ਮੰਗ ਪੱਤਰ   
Pm ਮੋਦੀ ਨੇ ਜਨਤਕ ਜੀਵਨ ’ਚ ਪੂਰੇ ਕੀਤੇ 25 ਸਾਲ, ਸ਼੍ਰੀ ਵਿਨਾਇਕ ਮੰਦਰ ’ਚ ਕੀਤੀ ਪੂਜਾ
October 7, 2026
Pm-Modi-Narendra-Modi-25-Years-P

Pm ਮੋਦੀ ਨੇ ਜਨਤਕ ਜੀਵਨ ’ਚ ਪੂਰੇ ਕੀਤੇ 25 ਸਾਲ, ਸ਼੍ਰੀ ਵਿਨਾਇਕ ਮੰਦਰ ’ਚ ਕੀਤੀ ਪੂਜਾ

Prabhsimran Singh / India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ’ਤੇ ਦੇਸ਼ ਦੀ ਪੂਰੀ ਲਗਨ ਅਤੇ ਸਮਰਪਣ ਨਾਲ ਸੇਵਾ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ। ਉਨ੍ਹਾਂ ਨੇ ਦਿਨ ਦੀ ਸ਼ੁਰੂਆਤ ਨਵੀਂ ਦਿੱਲੀ ਦੇ ਸਰੋਜਨੀ ਨਗਰ ਸਥਿਤ ਸ਼੍ਰੀ ਵਿਨਾਇਕ ਮੰਦਰ ਵਿੱਚ ਪੂਜਾ-ਅਰਚਨਾ ਕਰਕੇ ਕੀਤੀ। ਮੰਦਰ ਵਿੱਚ ਨਤਮਸਤਕ ਹੋਣ ਤੋਂ ਬਾਅਦ PM ਮੋਦੀ ਨੇ ਦੇਸ਼ ਵਾਸੀਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਜ਼ਿਕਰਯੋਗ ਹੈ ਕਿ ਮੋਦੀ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਨੇ ਗੁਜਰਾਤ ਵਿੱਚ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਜਿੱਤੀਆਂ। 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਕੇਂਦਰ ਵਿੱਚ ਸਰਕਾਰ ਬਣਾਈ। ਇਸ ਮੌਕੇ ਭਾਜਪਾ ਵੱਲੋਂ ਮਹੀਨਾ ਭਰ ਚੱਲਣ ਵਾਲਾ ‘ਸੇਵਾ ਪੱਖਵਾੜਾ’ ਵੀ ਮਨਾਇਆ ਜਾ ਰਿਹਾ ਹੈ।

Pm Modi Narendra Modi 25 Years Public Life Gujarat Cm Bjp Seva Pakhwada Shri Vinayak Temple Modi News India News Political News Bjp News Government News


Recommended Posts