The hunter has laid the bait - the pigeon is not caught in the trap, on November 1, whoever the leader of the opposition goes to Ludhiana, will be Politicaly killed - Dharamvir Gandhi
October 30, 2023
Daily Dharaledar / Punjab
ਚੰਡੀਗੜ੍ਹ, 30 ਅਕਤੂਬਰ 2023(ਪੰਕਜ ਨਰੂਲਾ)ਪੰਜਾਬ ਦੇ ਮੁੱਦਿਆਂ -ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਸੱਦੀ ਗਈ 1 ਨਵੰਬਰ ਨੂੰ ਡਿਬੇਟ ਨੂੰ ਲੈ ਕੇ ਜਿਥੇ ਸੱਤਾ ਧਿਰ ਤੇ ਵਿਰੋਧੀ ਧਿਰਾਂ ਇਕ ਦੂਜੇ ਤੇ ਸ਼ਬਦੀਂ ਹਮਲੇ ਕਰ ਰਹੀਆਂ ਹਨ, ਉਥੇ ਹੀ ਸਾਬਕਾ ਆਪ ਨੇਤਾ ਅਤੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖ਼ਬਰਦਾਰ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਦੋ ਲਾਈਨਾਂ ਵਿਚ ਵਿਰੋਧੀਆਂ ਨੂੰ ਖ਼ਬਰਦਾਰ ਲਿਖਦਿਆਂ ਕਿਹਾ ਕਿ ਸ਼ਿਕਾਰੀ ਨੇ ਦਾਨਾ ਡਾਲਾ ਹੈ- ਕਬੂਤਰ ਕੋ ਜਾਲ ਮੇ ਨਹੀਂ ਫਸਨਾ ਹੈ, ਪਹਿਲੀ ਨਵੰਬਰ ਨੂੰ,ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਮਾਰਾ ਜਾਏਗਾ
Daily Dharaledar Online News Views and Reviews
Recommended Posts
Trending Stories
Hot News