ਸਮੂਹ ਆਗੂਆਂ ਨੇ ਮੂਰਤੀ ਵਾਲੀ ਜਗ੍ਹਾ ਦਾ ਕੀਤਾ ਨਿਰੀਖਣ

ਡਾ.ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾ ">
ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਸਮੂਹ ਆਗੂਆਂ ਨੇ ਮੂਰਤੀ ਵਾਲੀ ਜਗ੍ਹਾ ਦਾ ਕੀਤਾ ਨਿਰੀਖਣ
March 26, 2025
-

Rajni / Patiala

Repoter..Rajni

.ਗੁਰਵਿੰਦਰ ਕਾਂਸਲ ਬਣੇ ਬਾਬਾ ਸਾਹਿਬ ਦੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ

ਸਮੂਹ ਆਗੂਆਂ ਨੇ ਮੂਰਤੀ ਵਾਲੀ ਜਗ੍ਹਾ ਦਾ ਕੀਤਾ ਨਿਰੀਖਣ

ਡਾ.ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਸਰਬਸੰਮਤੀ ਨਾਲ ਭਾਜਪਾ ਜਿਲ੍ਹਾ ਪਟਿਆਲਾ ਦੇ ਐਕਟਿਵ ਮੈਂਬਰ ਐਡ.ਗੁਰਵਿੰਦਰ ਕਾਂਸਲ ਨੂੰ ਪੁਰਾਣਾ ਬੱਸ ਸਟੈਂਡ ਅੰਬੇਡਕਰ ਪਾਰਕ ਵਿਖੇ ਬਾਬਾ ਸਾਹਿਬ ਦੀ ਲੱਗਣ ਵਾਲੀ ਨਵੀਂ ਮੂਰਤੀ ਦੀ ਦੇਖ ਰੇਖ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਸਮੂਹ ਮੈਂਬਰਾਂ ਨੇ ਅੰਬੇਡਕਰ ਪਾਰਕ ਵਿਖੇ ਲੱਗਣ ਵਾਲੀ ਬਾਬਾ ਸਾਹਿਬ ਦੀ 51 ਫੁੱਟ ਉੱਚੀ ਮੂਰਤੀ ਦੇ ਚੱਲ ਰਹੇ ਕੰਮਕਾਜ ਅਤੇ ਪਾਰਕ ਵਿਖੇ ਹੋ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਐਡ.ਕਾਂਸਲ ਨੇ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਹਨਾਂ ਨੂੰ ਮੈਂਬਰ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿ ਉਹਨਾਂ ਦੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਹਨ ਅਤੇ ਇੱਥੇ ਲੱਗਣ ਵਾਲੀ ਬਾਬਾ ਸਾਹਿਬ ਦੀ ਮੂਰਤੀ ਪਟਿਆਲਵੀਆਂ ਲਈ ਇਕ ਮਿਸਾਲ ਹੋਵੇਗੀ। ਇਸ ਮੌਕੇ ਸੋਨੂੰ ਸੰਗਰ ਸਰਪਰਸਤ, ਜਤਿੰਦਰ ਕੁਮਾਰ ਪ੍ਰਿੰਸ ਚੇਅਰਮੈਨ, ਨਰੇਸ਼ ਕੁਮਾਰ ਬੋਬੀ ਪ੍ਰਧਾਨ, ਰਜੇਸ਼ ਘਾਰੂ ਸੀਨੀ. ਮੀਤ ਪ੍ਰਧਾਨ, ਰਾਮ ਚੰਦ ਟੋਂਕ, ਵਿਜੈ ਸ਼ਾਹ, ਪ੍ਰੇਮ ਦਾਤਾ ਜੀ, ਰਾਜਨ ਸੂਦ ਯੂਐਸਏ, ਵਿਨੇ ਪੋਰਚੇ, ਕਰਮਜੀਤ ਲਚਕਾਣੀ, ਵਿਜੇ ਕੇਸਲਾ ਟਿੰਕੂ, ਅਰੁਣ ਧਾਲੀਵਾਲ, ਚੰਦਰ ਕਲਿਆਣ, ਧਰੂਵ ਬਿਡਲਾਨ, ਜਤਿਨ ਪੋਰਚੇ, ਅਦਿਤਿਆ ਸੰਗਰ ਅਤੇ ਕੁਸ਼ ਖੌਰੇ ਮੌਕੇ ਤੇ ਹਾਜ਼ਰ ਸਨ।

ਫ਼ੋਟੋ ਗੈਲਰੀ - ਬਾਬਾ ਸਾਹਿਬ ਅੰਬੇਡਕਰ ਕਮੇਟੀ ਦੇ ਮੈਂਬਰ ਪਾਰਕ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਹੋਏ।

Powered by Froala Editor


Recommended Posts