NOW
ਯੁੱਧ ਨਸ਼ਿਆਂ ਵਿਰੁੱਧ-- *ਭਵਾਨੀਗੜ੍ਹ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ 06 ਕੇਸ ਦਰਜ; 12 ਮੁਲਜ਼ਮ ਗ੍ਰਿਫਤਾਰ    ਪਟਿਆਲਾ 'ਚ ਗੰਦੇ ਪਾਣੀ ਕਾਰਨ ਪੀਲੀਆ ਦਾ ਪ੍ਰਕੋਪ, ਡੋਗਰਾ ਮੁਹੱਲੇ ਤੋਂ ਬਾਅਦ ਟੋਪਖਾਨਾ ਮੁਹੱਲੇ ਦੇ ਵਸਨੀਕਾਂ ਨੇ ਵੀ ਕੀਤੀ ਸ਼ਿਕਾਇਤ    ਰੋਸ ਪ੍ਰਦਰਸ਼ਨ: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਤਨਖਾਹ ਲਈ ਹੋਏ ਮਜਬੂਰ, ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ    ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਜਾਰੀ, ਨਿਵੇਸ਼ਕਾਂ ਨੇ ਕਮਾਏ ਕਰੋੜਾਂ    ਰੋਸ ਪ੍ਰਦਰਸ਼ਨ: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਤਨਖਾਹ ਲਈ ਹੋਏ ਮਜਬੂਰ, ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ    ਪੰਜਾਬ ਟ੍ਰੇਡ ਕਮਿਸ਼ਨ ਵਲੋਂ ਵੱਡੀ ਮੰਗ ਪੂਰੀ ਕਰਨ ‘ਤੇ ਮਹਿੰਦਰਗੰਜ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ-ਧਮੋਲੀ    ਏ.ਪੀ. ਢਿੱਲੋਂ ਦੇ ਘਰ ਗੋਲੀਬਾਰੀ ਕਾਂਡ 'ਚ ਵੱਡੀ ਕਾਰਵਾਈ, ਸ਼ੂਟਰ ਨੂੰ ਕੈਨੇਡਾ ਤੋਂ ਭਾਰਤ ਭੇਜਣ ਦੀ ਤਿਆਰੀ    ਵੱਡੀ ਖਬਰ: 4.5 ਕਰੋੜ ਦੀ ਅਫੀਮ ਬਰਾਮਦਗੀ ਮਾਮਲੇ 'ਚ ਪੁਲਿਸ ਮਹਿਕਮੇ 'ਚ ਹੜਕੰਪ, Dsp ਦਾ ਤਬਾਦਲਾ, Sho ਮੁਅੱਤਲ; Asi ਤੋਂ ਜਾਰੀ ਪੁੱਛਗਿੱਛ    ਮਹਿਲਾਵਾਂ ਨੂੰ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ    ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਹੋਇਆ ਵਾਧਾ; ਓਐਸਡੀ ਸੁਖਵੀਰ ਸਿੰਘ ਦੀ ਮੌਜੂਦਗੀ 'ਚ ਸਰਪੰਚ ਰਵਿੰਦਰ ਕੁਮਾਰ ਰਿੰਕਾ ਸਾਥੀਆਂ ਸਮੇਤ ਆਪ 'ਚ ਹੋਏ ਸ਼ਾਮਲ   
ਪਟਿਆਲਾ ਦੀ ਧੀ ਰਸਨੀਤ ਕੌਰ ਨੇ ਸਿਵਲ ਸੇਵਾਵਾਂ ਵਿੱਚ 51ਵਾਂ ਰੈਂਕ ਹਾਸਲ ਕੀਤਾ
March 7, 2026
-51-

Rajni / Patiala

ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ 22 ਸਾਲਾ ਰਸਨੀਤ ਕੌਰ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਕਾਬਿਲੇ-ਤਾਰੀਫ਼ ਸਫ਼ਲਤਾ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਉਸਨੇ ਪਹਿਲੀ ਹੀ ਕੋਸ਼ਿਸ਼ ਵਿੱਚ ਆਲ ਇੰਡੀਆ ਪੱਧਰ ‘ਤੇ 51ਵਾਂ ਦਰਜਾ ਹਾਸਲ ਕੀਤਾ। ਰਸਨੀਤ ਦੇ ਪਿਤਾ ਜਸਵਿੰਦਰ ਸਿੰਘ Punjab State Power Corporation Limited ਵਿੱਚ ਲਾਈਨਮੈਨ ਵਜੋਂ ਸੇਵਾ ਨਿਭਾ ਰਹੇ ਹਨ। ਖਾਸ ਗੱਲ ਇਹ ਹੈ ਕਿ ਉਸਨੇ ਕਿਸੇ ਕੋਚਿੰਗ ਦੀ ਬਜਾਏ ਆਪਣੀ ਮਿਹਨਤ ਅਤੇ ਖੁਦ ਪੜ੍ਹਾਈ ‘ਤੇ ਭਰੋਸਾ ਕਰਕੇ ਇਹ ਮੰਜ਼ਿਲ ਹਾਸਲ ਕੀਤੀ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਪਾਸੇ ਵਧਾਈਆਂ ਮਿਲ ਰਹੀਆਂ ਹਨ।

51


Recommended Posts