*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਪੰਜਾਬੀ ਸਾਹਿਤ ਸਭਾ ਦੀ ਪਟਿਆਲਾ ਦੀ ਮਾਸਿਕ ਇਕੱਤਰਤਾ
May 15, 2026
Punjabi-Sahit-Punjab

ਨਰੂਲਾ / Patiala

ਪੰਜਾਬੀ ਸਾਹਿਤ ਸਭਾ ਦੀ ਪਟਿਆਲਾ ਦੀ ਮਾਸਿਕ ਇਕੱਤਰਤਾ ਹਰ ਮਹੀਨੇ ਦੇ ਦੂਜੇ ਐਤਵਾਰ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਇਕ ਮਾਣਮੱਤਾ ਇਤਿਹਾਸ ਹੈ ਇਕ ਅਰਸੇ ਤੋਂ ਜਦੋਂ ਤੋਂ ਪੰਜਾਬੀ ਸਾਹਿਤ ਸਭਾ ਨਾਲ ਜੁੜਿਆਂ ਹਾਂ ਉਸ ਵਕਤ ਮਾਸਕ ਇਕੱਤਰਤਾਵਾਂ ਆਕਸਫੋਰਡ ਕਾਲਜ ਘੇਰ ਸੋਢੀਆਂ ਪਟਿਆਲਾ ਵਿਖੇ ਹੁੰਦੀਆਂ ਸਨ ਫੇਰ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਮੁਹੱਲਾ ਪਟਿਆਲਾ ਵਿਖੇ ਹੋਣ ਲੱਗੀਆਂ। ਉਘੇ ਮਿੰਨੀ ਕਹਾਣੀਕਾਰ ਜਗਦੀਸ਼ ਅਰਮਾਨੀ ਇਸ ਦੇ ਪ੍ਰਧਾਨ ਤੇ ਅਵੱਲ ਸਰਹੱਦੀ ਜਨਰਲ ਸਕੱਤਰ ਰਹੇ ਹਨ।ਡਾ ਹਰਪ੍ਰੀਤ ਸਿੰਘ ਰਾਣਾ ਆਪਣੇ ਸਾਹਿਤਕ ਗੁਰੂ ਜਗਦੀਸ਼ ਸਿੰਘ ਅਰਮਾਨੀ ਜੀ ਦੀ ਪ੍ਰੇਰਨਾ ਸਦਕਾ ਪੰਜਾਬੀ ਸਾਹਿਤ ਸਭਾ ਨਾਲ ਜੁੜੇ।ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਪ੍ਰਧਾਨ ਤੇ ਇੰਜੀ ਚਰਨਜੀਤ ਸਿੰਘ ਚੱਢਾ, ਹਰਸ਼ਰਨ ਸ਼ਰੀਫ਼ ਜਨਰਲ ਸਕੱਤਰ ਰਹੇ ਹਨ । ਜਿਨ੍ਹਾਂ ਨਾਲ ਸਾਹਿਤ ਸਭਾ ਲਈ ਕਾਰਜ ਕਰਨ ਦਾ ਮੌਕਾ ਮਿਲਦਾ ਰਿਹਾ ਹੈ।ਅੱਜ ਸਭਾ ਦੇ ਸਮਾਗਮ ਭਾਸ਼ਾ ਵਿਭਾਗ ਪੰਜਾਬ ਵਿਖੇ ਹੁੰਦੇ ਹਨ। ਵਰਤਮਾਨ ਸਮੇਂ ਵਿੱਚ ਡਾ ਦਰਸ਼ਨ ਸਿੰਘ ਆਸ਼ਟ, ਪ੍ਰਧਾਨ, ਸ ਬਾਬੂ ਸਿੰਘ ਰੈਹਲ ਸਰਪ੍ਰਸਤ, ਡਾ ਹਰਪ੍ਰੀਤ ਸਿੰਘ ਰਾਣਾ ਸੀ ਮੀਤ ਪ੍ਰਧਾਨ ਹਨ ਬਲਵੀਰ ਸਿੰਘ ਦਿਲਦਾਰ ਵਿੱਤ ਸਕੱਤਰ, ਨਵਦੀਪ ਸਿੰਘ ਮੁੰਡੀ , ਪ੍ਰਚਾਰ ਸਕੱਤਰ ਹਨ। ਇਸ ਵਾਰ ਵੀ ਮਿਤੀ 10 ਮਈ 2026 ਐਤਵਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਤੋਂ ਬਾਅਦ ਹਾਜ਼ਰੀਨ ਜਿਨ੍ਹਾਂ ਦੀ ਆਮਦ ਮਹਿਫ਼ਲ ਨੂੰ ਚਾਰ ਚੰਦ ਲਾਉਂਦੀ ਹੈ ਨਾਲ ਇਕ ਯਾਦਗਾਰੀ ਤਸਵੀਰ

Punjabi Sahit Punjab


Recommended Posts