ਅਮਰੀਕਾ ਵਲੋਂ 70 ਸਾਲਾਂ ਬੁਜ਼ੁਰਗ ਹਰਜੀਤ ਕੌਰ ਨੂੰ ਹੱਥਕੜੀਆਂ ਲਾ ਕੇ ਦਿੱਤਾ ਦੇਸ਼ ਨਿਕਾਲਾ ! Reporter..S M Singh

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਰੀਬ 01.38 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ    ਰਾਮ ਨਗਰ ਸਿਵੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ    ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਰਾਜਪਾਲ ਗੁਲਾਬ ਚੰਦ ਕਟਾਰੀਆ    *ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ   
ਅਮਰੀਕਾ ਵਲੋਂ 70 ਸਾਲਾਂ ਬੁਜ਼ੁਰਗ ਹਰਜੀਤ ਕੌਰ ਨੂੰ ਹੱਥਕੜੀਆਂ ਲਾ ਕੇ ਦਿੱਤਾ ਦੇਸ਼ ਨਿਕਾਲਾ !
September 25, 2025
-70-

S M Singh / Chandigarh

Reporter..S M Singh

ਅਮਰੀਕਾ ਵਲੋਂ 70 ਸਾਲਾਂ ਬੁਜ਼ੁਰਗ ਹਰਜੀਤ ਕੌਰ ਨੂੰ ਹੱਥਕੜੀਆਂ ਲਾ ਕੇ ਦਿੱਤਾ ਦੇਸ਼ ਨਿਕਾਲਾ !

ਚੰਡੀਗੜ੍ਹ, 25 ਸਤੰਬਰ 2025 :

ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ 30 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੀ ਪੰਜਾਬੀ ਮੂਲ ਦੀ 73 ਸਾਲਾ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਦੇਸ਼ ਨਿਕਾਲਾ ਦੇ ਦਿੱਤਾ। ਈਸਟ ਬੇਅ ਵਿੱਚ ਰੁਟੀਨ ਚੈੱਕ ਦੌਰਾਨ ਗ੍ਰਿਫਤਾਰ ਕੀਤੀ ਗਈ ਹਰਜੀਤ ਦੀ ਅਰਜ਼ੀ 2013 ਵਿੱਚ ਰੱਦ ਹੋ ਚੁੱਕੀ ਸੀ, ਫਿਰ ਵੀ ਉਹ ਨਿਯਮਿਤ ਤੌਰ ‘ਤੇ ਆਈਸੀਈ ਕੋਲ ਪੇਸ਼ ਹੁੰਦੀ ਰਹੀ ਸੀ। ਪਰਿਵਾਰ ਦੇ ਮੁਤਾਬਕ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਹ ਸਿਲਾਈ ਕਰਕੇ ਜੀਵਨ ਬਿਤਾਉਂਦੀ ਸੀ।

ਹਰਜੀਤ ਨੂੰ ਹੋਰ 132 ਭਾਰਤੀ ਨਾਗਰਿਕਾਂ ਨਾਲ ਪਹਿਲਾਂ ਜਾਰਜੀਆ ਤੇ ਫਿਰ ਦਿੱਲੀ ਭੇਜਿਆ ਗਿਆ। ਬਜ਼ੁਰਗ ਉਮਰ ਅਤੇ ਨਾਜ਼ੁਕ ਸਿਹਤ ਦੇ ਬਾਵਜੂਦ ਕਠੋਰ ਕਾਰਵਾਈ ‘ਤੇ ਭਾਰਤੀ ਭਾਈਚਾਰੇ ਨੇ ਅਮਰੀਕਾ ਵਿੱਚ ਜ਼ੋਰਦਾਰ ਵਿਰੋਧ ਕੀਤਾ। ਪਰਿਵਾਰ ਨੇ ਦੱਸਿਆ ਕਿ ਹਿਰਾਸਤ ਦੌਰਾਨ ਉਸਨੂੰ ਬੁਨਿਆਦੀ ਸੁਵਿਧਾਵਾਂ ਤੱਕ ਨਹੀਂ ਮਿਲੀਆਂ ਅਤੇ ਉਹ ਫਰਸ਼ ‘ਤੇ ਸੌਣ ਲਈ ਮਜਬੂਰ ਸੀ।

Powered by Froala Editor

70


Recommended Posts