ਮੈਡ ਸੰਧੂ ਕਤਲ ਕੇਸ ਸੁਲਝਿਆ, ਛੇ ਮੁਲਜ਼ਮ ਗ੍ਰਿਫ਼ਤਾਰ; ਮੁੱਖ ਸ਼ੂਟਰ ਗੁਜਰਾਤ ਤੋਂ ਕਾਬੂ    ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ’ਤੇ ਹਮਲਾ, ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ    ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਗਟ ਸਿੰਘ ਤੇ ਸਚਿਨ ਪਾਇਲਟ, 2027 ਲਈ ਏਕਤਾ ਦਾ ਦਿੱਤਾ ਸੁਨੇਹਾ    ਸਲੀਪਰ ਬੱਸ ’ਚ ਨਾਬਾਲਗ ਨਾਲ ਜਬਰ-ਜ਼ਨਾਹ ਮਾਮਲਾ: ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਦੋਸ਼ ਤੈਅ    ਪੰਜਾਬ ਸਰਕਾਰ ਦੀ Slp ’ਤੇ ਸੁਪਰੀਮ ਕੋਰਟ ’ਚ ਸੁਣਵਾਈ ਟਲੀ, ਹੁਣ ਕੱਲ੍ਹ ਹੋਵੇਗੀ ਸੁਣਵਾਈ    ਮੈਡ ਸੰਧੂ ਕਤਲ ਮਾਮਲੇ ’ਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ    Yps ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ Global Essay Prize ’ਚ ਜਿੱਤਿਆ ਤੀਜਾ ਸਥਾਨ    ਦਿੱਲੀ ਪੁਲੀਸ ਨੇ ਪ੍ਰਦਰਸ਼ਨ ਮਾਮਲੇ ’ਚ 3 ਹੋਰ Fir ਦਰਜ    ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ’ਚ ਦੇਹਾਂਤ, 45 ਮਿੰਟ ਤੱਕ Cpr ਦੇ ਬਾਵਜੂਦ ਨਹੀਂ ਬਚੀ ਜਾਨ    Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ   
Yps ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ Global Essay Prize ’ਚ ਜਿੱਤਿਆ ਤੀਜਾ ਸਥਾਨ
October 8, 2026
Yps-Patiala-Kabir-Singh-Shergill

Yps ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ Global Essay Prize ’ਚ ਜਿੱਤਿਆ ਤੀਜਾ ਸਥਾਨ

Prabhsimran Singh / London

ਯਾਦਵਿੰਦਰਾ ਪਬਲਿਕ ਸਕੂਲ (YPS), ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ ਜੌਨ ਲੌਕ ਇੰਸਟੀਚਿਊਟ ਦੇ Global Essay Prize ਦੇ ਜੂਨੀਅਰ ਵਰਗ ਵਿੱਚ ਇਤਿਹਾਸ ਵਿਸ਼ੇ ’ਚ ਤੀਜਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਵਿਦਿਆਰਥੀ ਬਣਿਆ ਹੈ। ਲੰਡਨ ਵਿੱਚ ਹੋਏ ਐਵਾਰਡ ਸਮਾਰੋਹ ਦੌਰਾਨ ਕਬੀਰ ਨੇ ਜੌਨ ਲੌਕ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਮਾਰਟਿਨ ਕੋਕਸ ਤੋਂ ਇਨਾਮ ਪ੍ਰਾਪਤ ਕੀਤਾ। ਇਸ ਸਾਲ ਮੁਕਾਬਲੇ ਵਿੱਚ 183 ਦੇਸ਼ਾਂ ਦੇ 1,00,227 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਇਨਾਮ ਦੇ ਹਿੱਸੇ ਵਜੋਂ ਕਬੀਰ ਨੂੰ ਆਕਸਫੋਰਡ ਵਿਖੇ ਸਮਰ ਪ੍ਰੋਗਰਾਮ ਲਈ ਸਕਾਲਰਸ਼ਿਪ ਵੀ ਮਿਲੀ ਹੈ। ਕਬੀਰ ਦੇ ਜੇਤੂ ਲੇਖ ਦਾ ਵਿਸ਼ਾ “ਕੀ ਚੇਅ ਆਪਣੀ ਟੀ-ਸ਼ਰਟ ਵਾਲੀ ਆਈਕੋਨਿਕ ਤਸਵੀਰ ਦਾ ਹੱਕਦਾਰ ਹੈ?” ਸੀ। ਉਸ ਨੇ ਲੇਖ ਵਿੱਚ ਚੇਅ ਗਵੇਰਾ ਦੀ ਮਸ਼ਹੂਰ ਤਸਵੀਰ ਨੂੰ ਇਤਿਹਾਸਕ ਸ਼ਖਸੀਅਤ ਦੀ ਅਸਲ ਪਛਾਣ ਦੀ ਬਜਾਏ ਉਪਭੋਗਤਾਵਾਦ ਨਾਲ ਜੁੜੇ ਸੱਭਿਆਚਾਰਕ ਪ੍ਰਤੀਕ ਵਜੋਂ ਪੇਸ਼ ਕੀਤਾ।

Yps Patiala Kabir Singh Shergill Global Essay Prize John Locke Institute Patiala News Punjab News Education News Oxford Student Achievement India News


Recommended Posts