ਧੜੱਲੇਦਾਰ ਬਿਊਰੋ

ਧੜੱਲੇਦਾਰ ਬਿਊਰੋ< ">

ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਮੈਟਾ ਵੱਲੋਂ ਵੱਡਾ ਫੈਸਲਾ: 15 ਦਸੰਬਰ ਤੋਂ ਮੈਸੇਂਜਰ ਡੈਸਕਟਾਪ ਐਪ ਬੰਦ
October 17, 2025
-15-

Rajni / New Delhi

ਧੜੱਲੇਦਾਰ ਬਿਊਰੋ

ਮੈਟਾ ਵੱਲੋਂ ਵੱਡਾ ਫੈਸਲਾ: 15 ਦਸੰਬਰ ਤੋਂ ਮੈਸੇਂਜਰ ਡੈਸਕਟਾਪ ਐਪ ਬੰਦ

ਨਵੀਂ ਦਿੱਲੀ, 17 ਅਕਤੂਬਰ 2025 :

ਜੇ ਤੁਸੀਂ ਆਪਣੇ ਕੰਪਿਊਟਰ ‘ਤੇ ਮੈਟਾ ਦਾ ਮੈਸੇਂਜਰ ਐਪ ਵਰਤਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਮੈਟਾ ਨੇ ਐਲਾਨ ਕੀਤਾ ਹੈ ਕਿ 15 ਦਸੰਬਰ 2025 ਤੋਂ ਵਿੰਡੋਜ਼ ਅਤੇ ਮੈਕ ਲਈ ਮੈਸੇਂਜਰ ਡੈਸਕਟਾਪ ਐਪ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਸ ਮਿਤੀ ਤੋਂ ਬਾਅਦ ਯੂਜ਼ਰ ਐਪ ਰਾਹੀਂ ਲੌਗਇਨ ਨਹੀਂ ਕਰ ਸਕਣਗੇ ਅਤੇ ਸੁਨੇਹੇ ਭੇਜਣ ਲਈ ਉਹਨਾਂ ਨੂੰ Facebook.com ‘ਤੇ ਰੀਡਾਇਰੈਕਟ ਕੀਤਾ ਜਾਵੇਗਾ। ਕੰਪਨੀ ਨੇ ਸਲਾਹ ਦਿੱਤੀ ਹੈ ਕਿ ਐਪ ਬੰਦ ਹੋਣ ਤੋਂ ਬਾਅਦ ਇਸਨੂੰ ਅਨਇੰਸਟਾਲ ਕਰ ਲਿਆ ਜਾਵੇ।

ਮੈਟਾ ਦੇ ਅਨੁਸਾਰ, ਯੂਜ਼ਰਾਂ ਦੀ ਚੈਟ ਹਿਸਟਰੀ ਸੁਰੱਖਿਅਤ ਰਹੇਗੀ ਜੇਕਰ ਉਨ੍ਹਾਂ ਨੇ "ਸਿਕਿਉਰ ਸਟੋਰੇਜ" ਫੀਚਰ ਚਾਲੂ ਕੀਤਾ ਹੋਵੇ। ਇਸਨੂੰ ਐਕਟਿਵ ਕਰਨ ਲਈ ਮੈਸੇਂਜਰ ਦੀ ਸੈਟਿੰਗਜ਼ ਵਿੱਚ ਜਾ ਕੇ “ਪ੍ਰਾਈਵੇਸੀ ਐਂਡ ਸੇਫਟੀ” ‘ਚੋਂ “ਐਂਡ-ਟੂ-ਐਂਡ ਇਨਕ੍ਰਿਪਟਡ ਚੈਟਸ” ‘ਚ “ਮੇਸੇਜ ਸਟੋਰੇਜ” ‘ਤੇ ਜਾ ਕੇ “ਸਿਕਿਉਰ ਸਟੋਰੇਜ” ਚਾਲੂ ਕਰਨਾ ਹੋਵੇਗਾ। ਐਪ ਬੰਦ ਹੋਣ ਤੋਂ ਬਾਅਦ ਵੀ ਯੂਜ਼ਰ Facebook.com ਜਾਂ Messenger.com ਰਾਹੀਂ ਆਪਣੀ ਚੈਟਿੰਗ ਜਾਰੀ ਰੱਖ ਸਕਣਗੇ।

Powered by Froala Editor

15


Recommended Posts