ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ   
ਵਿਆਹ ਦੀ 50ਵੀਂ ਵਰ੍ਹੇਗੰਢ ਮੰਦਿਰ ਵਿੱਚ ਲੰਗਰ ਲਾ ਕੇ ਮਨਾਈ
February 10, 2026
Punjab-Lifestyle-Health

ਵਿਆਹ ਦੀ 50ਵੀਂ ਵਰ੍ਹੇਗੰਢ ਮੰਦਿਰ ਵਿੱਚ ਲੰਗਰ ਲਾ ਕੇ ਮਨਾਈ

ਨਰੂਲਾ / Patiala

ਵਿਆਹ ਦੀ ਗੋਲਡਨ ਜੁਬਲੀ ਸ੍ਰੀਮਤੀ ਸੁਦੇਸ਼ ਵਰਮਾ, ਸ੍ਰੀ ਤਰਸੇਮ ਵਰਮਾ, ਬੜੇ ਧਾਰਮਿਕ ਖਿਆਲ ਦੇ ਹਨ, ਸਰਪ੍ਰਸਤ ਸਤਨਾਮ ਹਸੀਜਾ ਦੀ ਪ੍ਰੇਰਣਾ ਸਦਕਾ ਅਸੀਂ ਵੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਆਪਣੇ ਪਰਿਵਾਰ ਸਮੇਤ ਅਸ਼ੀਸ਼ ਅਤੇ ਸੋਨੀਆ ਵਰਮਾ (ਪੁੱਤਰ ਅਤੇ ਨੂੰਹ) ਅਹਿਬਵ ਅਤੇ ਵਿਕੁਟ ਵਰਮਾ (ਪੋਤਰੇ) ਨਾਲ ਮੰਦਿਰ ਵਿਖੇ ਪਹੁੰਚ ਕੇ ਨਤਮਸਤਕ ਹੋ ਕੇ ਸ਼ਿਵ ਜੀ ਨੂੰ ਪ੍ਰਸ਼ਾਦ ਚੜਾ ਕੇ ਲੰਗਰ ਵਰਤਾਇਆ ਗਿਆ। ਚਾਹ ਅਤੇ ਪਲਾਅ ਦੇ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਸਾਬਕਾ ਪੰਡਿਤ ਅਸ਼ਵਨੀ ਸ਼ਰਮਾ ਅਤੇ ਮੌਜੂਦਾ ਪੁਜਾਰੀ ਨਰਿੰਦਰ ਪੰਡਿਤ ਵਲੋਂ ਪ੍ਰਸ਼ਾਦ ਲਗਵਾ ਕੇ ਆਸ਼ਿਰਵਾਦ ਦਿੱਤਾ ਗਿਆ। ਵਰਮਾ ਜੀ ਨੇ ਦੱਸਿਆ ਕਿ ਸਾਡੇ ਵਲੋਂ ਪਾਰਟੀਆਂ ਵੀ ਕੀਤੀਆਂ ਗਈਆਂ ਪਰ ਸਾਨੂੰ ਜ਼ੋ ਆਨੰਦ ਅਤੇ ਮਨ ਨੂੰ ਸ਼ਾਂਤੀ ਭਗਵਾਨ ਦੇ ਚਰਨਾ ਵਿੱਚ ਆ ਕੇ ਮਿਲੀ ਹੈ ਉਹ ਕਹਿਣ ਯੋਗ ਨਹੀਂ ਹੈ। ਲੋਕਾਂ ਵੱਲੋਂ ਲਾਇਨਾਂ ਵਿੱਚ ਲੱਗ ਕੇ ਪ੍ਰਸ਼ਾਦ ਲਿੱਤਾ। ਇਸ ਮੌਕੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਸਹਿਯੋਗ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸਤਨਾਮ ਹਸੀਜਾ, ਵਾਇਸ ਪ੍ਰਧਾਨ ਹਰੀ ਸਿੰਘ ਚੌਹਾਨ, ਖਾਤਾ ਇੰਚਾਰਜ ਰਾਮ ਲਾਲ ਗੋਇਲ, ਦਾਨ ਕੁਲੈਕਟਰ ਮੁਕੇਸ਼ ਠਾਕੁਰ, ਕੇਦਾਰ ਗੋਇਲ, ਸਲਾਹਕਾਰ ਸੁਰਿੰਦਰ ਪਾਠਕ, ਦਿਪਾਂਸ਼ੂ ਅਗਰਵਾਲ, ਇਕਬਾਲ ਸਿੰਘ (ਸ਼ੰਟੀ), ਸੇਵਾਦਾਰ ਰਾਜਾ ਰਾਜ ਕੁਮਾਰ, ਗੁਰਪ੍ਰੀਤ ਸਿੰਘ, ਸੰਜੀਵ ਸਤੀਜਾ ਆਦਿ ਹਾਜਰ ਸਨ। ਵਰਮਾ ਜੀ ਵਲੋਂ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ

Punjab Lifestyle Health


Recommended Posts