ਦੇਸ਼ਭਰ ‘ਚ ਲਾਗੂ ਹੋਇਆ ਰਾਜਸਥਾਨ ਹਾਈ ਕੋਰਟ ਦਾ ਹੁਕਮ
November 7, 2025
S M Singh / New Delhi
Reporter..S M Singh ਦੇਸ਼ਭਰ ‘ਚ ਲਾਗੂ ਹੋਇਆ ਰਾਜਸਥਾਨ ਹਾਈ ਕੋਰਟ ਦਾ ਹੁਕਮ ਨਵੀਂ ਦਿੱਲੀ, 7 ਨਵੰਬਰ 2025 : ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਫ਼ੈਸਲੇ ਨੂੰ ਪੂਰੇ ਦੇਸ਼ ‘ਚ ਲਾਗੂ ਕਰਦਿਆਂ ਆਵਾਰਾ ਪਸ਼ੂਆਂ ਨੂੰ ਸਾਰੇ ਰਾਸ਼ਟਰੀ ਤੇ ਰਾਜ ਮਾਰਗਾਂ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਣ ਹਰ ਹਾਈਵੇ ‘ਤੇ ਆਵਾਰਾ ਪਸ਼ੂਆਂ ਦੀ ਸੂਚਨਾ ਲਈ ਹੈਲਪਲਾਈਨ ਨੰਬਰ ਹੋਵੇਗਾ। ਕੋਰਟ ਨੇ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦੇ ਆਲੇ-ਦੁਆਲੇ ਵਾੜ ਲਗਾਉਣ ਦੀ ਹਦਾਇਤ ਦਿੱਤੀ ਹੈ। ਸਾਰੇ ਰਾਜਾਂ ਦੇ ਮੁੱਖ ਸਕੱਤਰ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰਨਗੇ।
Recommended Posts
Trending Stories
Hot News