ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਕੋਲਕਾਤਾ ‘ਚ ਮੈਸੀ ਦੇ ਦੌਰੇ ‘ਤੇ ਹੰਗਾਮਾ, ਕੁਝ ਮਿੰਟਾਂ ਦੀ ਹਾਜ਼ਰੀ ਨੇ ਭੜਕਾਏ ਫੈਨ
December 13, 2025
-

Bhavika / Kolkata

ਧੜੱਲੇਦਾਰ ਬਿਊਰੋ ਕੋਲਕਾਤਾ ‘ਚ ਮੈਸੀ ਦੇ ਦੌਰੇ ‘ਤੇ ਹੰਗਾਮਾ, ਕੁਝ ਮਿੰਟਾਂ ਦੀ ਹਾਜ਼ਰੀ ਨੇ ਭੜਕਾਏ ਫੈਨ ਕੋਲਕਾਤਾ, 13 ਦਸੰਬਰ 2025 : ਲਿਓਨਲ ਮੈਸੀ ਦੇ ਭਾਰਤ ਦੌਰੇ ਦੀ ਸ਼ੁਰੂਆਤ ਕੋਲਕਾਤਾ ਵਿੱਚ ਵਿਵਾਦਾਂ ਨਾਲ ਹੋਈ, ਜਿੱਥੇ ਸਾਲਟ ਲੇਕ ਸਟੇਡੀਅਮ ਵਿੱਚ ਮਹਿੰਗੀਆਂ ਟਿਕਟਾਂ ਖਰੀਦ ਕੇ ਪਹੁੰਚੇ ਹਜ਼ਾਰਾਂ ਫੈਨ ਮੈਸੀ ਦੀ ਸਿਰਫ਼ ਕੁਝ ਮਿੰਟਾਂ ਦੀ ਹਾਜ਼ਰੀ ਤੋਂ ਨਿਰਾਸ਼ ਰਹੇ। ਬਿਨਾਂ ਕਿਸੇ ਫੁੱਟਬਾਲ ਐਕਟੀਵਿਟੀ ਦੇ ਮੈਸੀ ਦੇ ਜਲਦੀ ਚਲੇ ਜਾਣ ਨਾਲ ਭੀੜ ਗੁੱਸੇ ਵਿੱਚ ਆ ਗਈ ਅਤੇ ਸਟੇਡੀਅਮ ਵਿੱਚ ਭੰਨਤੋੜ ਹੋਈ। ਪ੍ਰਸ਼ੰਸਕਾਂ ਨੇ ਪ੍ਰਬੰਧਾਂ ਨੂੰ ਧੋਖਾਧੜੀ ਕਰਾਰ ਦਿੱਤਾ, ਜਦਕਿ ਮੈਸੀ ਕੋਲਕਾਤਾ ਤੋਂ ਬਾਅਦ ਹੈਦਰਾਬਾਦ ਲਈ ਰਵਾਨਾ ਹੋ ਗਏ।


Recommended Posts