October 25, 2025
Bhavika / Tarn Taran
ਧੜੱਲੇਦਾਰ ਬਿਊਰੋ
ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ
ਤਰਨਤਾਰਨ, 25 ਅਕਤੂਬਰ 2025 :
ਜਿਮਨੀ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਲਈ ਵੱਡਾ ਝਟਕਾ ਸਾਹਮਣੇ ਆਇਆ ਹੈ, ਜਦੋਂ ਤਰਨਤਾਰਨ ਹਲਕੇ ਦੇ ਦੋ ਅਹਿਮ ਨੇਤਾ ਰਣਜੀਤ ਸਿੰਘ ਢਿੱਲੋਂ ਅਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਨੇ ਦਿੱਲੀ ਵਿੱਚ ਭਾਜਪਾ ਦਾ ਦਾਮਨ ਫੜ ਲਿਆ। ਦੋਵੇਂ ਨੇਤਾ ਕਾਂਗਰਸ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਸਨ, ਜਿਸ ਕਾਰਨ ਇਹ ਪਾਰਟੀ ਲਈ ਵੱਡੀ ਰਾਜਨੀਤਿਕ ਚੋਟ ਮੰਨੀ ਜਾ ਰਹੀ ਹੈ।
Powered by Froala Editor