[caption width="1024"] [caption width="1024"]
ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ    ਬਰਖ਼ਾਸਤ Aig ਰਾਜਜੀਤ ਸਿੰਘ ਨੇ ਕੀਤਾ ਆਤਮ-ਸਮਰਪਣ, ਪਟਿਆਲਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ   
ਪਟਿਆਲਾ ਦਾ ਪੱਤਰਕਾਰ ਭਾਈਚਾਰਾ ਆਪਣੀਆਂ ਮੰਗਾਂ ਨੂੰ ਲੈਕੇ ਉਤਰਿਆ ਸੜਕਾਂ ਤੇ .........
February 13, 2023
Daily-Dharaledar-Online-News-Vie

Daily Dharaledar / Punjab

[caption width="1024"]

ਪਟਿਆਲਾ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਦੇ ਮੈਂਬਰ ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ [/caption] ਪੱਤਰਕਾਰ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ ਉੱਤਰੇ ਸੜਕਾਂ ਤੇ ਼਼਼਼਼ ਅੱਜ ਪਟਿਆਲਾ ਦੇ ਵਿੱਚ ਪੱਤਰਕਾਰਾਂ ਵੱਲੋਂ ਇਕ ਰੋਸ ਮਾਰਚ ਕੱਢਦੇ ਹੋਏ ਮਿਨੀ ਸੈਕਟਰ ਦੇ ਬਾਅਦ ਧਰਨਾ ਦਿੱਤਾ ਗਿਆ ਕਿ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਪੱਤਰਕਾਰ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਦੇ ਅੱਗੇ ਆਪਣੀ ਮੰਗ ਨੂੰ ਰੱਖ ਰਹੇ ਸਨ ਪਰੰਤੂ ਹੁਣ ਤੱਕ ਤਿੰਨ ਮੁੱਖ ਮੰਤਰੀਆਂ ਦੇ ਕਹਿਣ ਦੇਣ ਦੇ ਬਾਵਜੂਦ ਵੀ ਪਟਿਆਲਾ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਸਿਰਫ ਨਾਅਰੇ ਲਗਾਏ ਜਾ ਰਹੇ ਹਨ ਹੁਣ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਵਿਤਕਰੇ ਨੂੰ ਦੇਖਦੇ ਹੋਏ 40 ਤੋਂ 50 ਪੱਤਰਕਾਰਾਂ ਨੇ ਇਕੱਠੇ ਹੋ ਕੇ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ਼ ਰੋਸ ਮਾਰਚ ਕੱਢਿਆ ਅਤੇ ਡੀਸੀ ਔਫਿਸ ਦੇ ਬਾਹਰ ਧਰਨਾ ਲਗਾ ਦਿੱਤਾ ਵੇਖਦੇ ਹੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮੁਲਾਕਾਤ ਕੀਤੀ ਅਤੇ ਫਿਰ ਆਸ਼ਵਾਸਨ ਦਿੱਤਾ ਕਿ ਅੱਜ ਤੁਹਾਡੀ ਮੰਗ ਜਲਦੀ ਮੰਨੀ ਜਾਵੇਗੀ ਪਰੰਤੂ ਪੱਤਰਕਾਰ ਆਪਣੇ ਮੋਰਚੇ ਉਪਰ ਡਟੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਭੁੱਖ ਹੜਤਾਲ ਕਰਨੀ ਪਵੇ ਚਾਹੇ ਮਰਨ ਵਰਤ ਕਰਨਾ ਪਵੇ ਅਸੀਂ ਆਪਣੀ ਮੰਗ ਮੰਨਵਾਈ ਤੇ ਹੀ ਪਿੱਛੇ ਹਟਣਗੇ ਇਸ ਮੌਕੇ ਮੋਰਚੇ ਦੀ ਅਗਵਾਈ ਦੇ ਪ੍ਰਧਾਨ ਅਨੁਰਾਗ ਸ਼ਰਮਾ ਵੱਲੋਂ ਕੀਤੀ ਗਈ ਕਲੱਬ ਚੇਅਰਮੈਨ ਅਸ਼ੋਕ ਵਰਮਾ ਵਾਇਸ ਪ੍ਰੈਸੀਡੈਂਟ ਜਗਦੀਸ਼ ਗੋਇਲ ਜਰਨਲ ਸੈਕਟਰੀ ਚਰਨਜੀਤ ਸਿੰਘ ਕੋਹਲੀ ਕਲੱਬ ਦੇ ਸਰਪ੍ਰਸਤ ਸੁਖਿਜਾ ਜੀ, ਪਰਮਜੀਤ ਸਿੰਘ ਬੇਦੀ ਜਗਜੀਤ ਸਿੰਘ ਸੱਗੂ ਕਿਰਨ ਵਸ਼ਿਸ਼ਟ ਬਿੰਦਰ ਬਾਤਿਸ਼ ਜਿਤੇਸ਼ ਜੋਲੀ ਅਨੀਲ ਕੁਮਾਰ ਮੁਨੀਸ਼ ਕੌਸ਼ਲ ਸੁਦਰਸ਼ਨ ਮਿੱਤਰ ਦੇ ਨਾਲ ਨਾਲ ਵੱਡੀ ਗਿਣਤੀ ਚ ਪੱਤਰਕਾਰ ਸ਼ਾਮਿਲ ਰਹੇ

Daily Dharaledar Online News Views and Reviews


Recommended Posts