Dr Barjinder Singh Hamdard got relief from the High Court Vigilance will have to give a week-s notice before registering an FIR
June 1, 2023
Daily Dharaledar / Punjab
ਚੰਡੀਗੜ੍ਹ 1 ਜੂਨ 2023 (ਪੰਕਜ ਨਰੂਲਾ) ਅਜੀਤ ਅਖਬਾਰ ਦੇ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਵਲੋਂ ਅੱਜ ਵਿਜੀਲੈਂਸ ਬਿਊਰੋ ਦੇ ਵਲੋਂ ਬੁਲਾਏ ਜਾਣ ਤੇ ਵੱਡੀ ਰਾਹਤ ਦੇ ਦਿਤੀ ਹੁਣ ਡਾ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਦਫ਼ਤਰ ਨਹੀਂ ਜਾਣਾ ਪਵੇਗਾ ਸਗੋਂ ਵਿਜੀਲੈਂਸ ਲਿਖਤੀ ਪੱਤਰ ਲਿਖ ਕੇ ਸਵਾਲ ਪੁਛੇਗਾ, ਇਸੀ ਤਰ੍ਹਾਂ ਐਫ ਆਈ ਆਰ ਦਰਜ ਕਰਨ ਦੀ ਸੂਰਤ ਵਿੱਚ ਇਕ ਹਫਤੇ ਦਾ ਨੋਟਿਸ ਦੇਣਾ ਹੋਵੇਗਾ। 
Daily Dharaledar Online News Views and Reviews
Recommended Posts
Trending Stories
Hot News