ਲੁਧਿਆਣਾ, 6 ਜੂਨ - ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇੱਕ ਹੋਰ ਪੁਲਾਂਘ ਪੁੱਟਦਿਆਂ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋ ਲੁਧਿਆਣਾ ਸ਼ਹਿਰ ਦੇ ਡਰ ">
*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਵਧੀਕ ਡਿਪਟੀ ਕਮਿਸ਼ਨਰ ਵੱਲੋ ਮਹਿੰਦਰਾ ਕੰਪਨੀ ਤੇ ਥਿੰਕ ਗੈਸ ਦੀ ਡੀਜ਼ਲ ਥ੍ਰੀ ਵਹੀਲਰਾਂ ਲਈ ਐਕਸਚੇਂਜ ਸਕੀਮ ਲਾਂਚ
June 6, 2024
Adc-Launched-The-Exchange-Scheme

Daily Dharaledar Bureau / Ludhiana

ਲੁਧਿਆਣਾ, 6 ਜੂਨ - ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇੱਕ ਹੋਰ ਪੁਲਾਂਘ ਪੁੱਟਦਿਆਂ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋ ਲੁਧਿਆਣਾ ਸ਼ਹਿਰ ਦੇ ਡਰਾਈਵਰ ਭਰਾਵਾਂ ਲਈ ਮਹਿੰਦਰਾ ਕੰਪਨੀ ਅਤੇ ਥਿੰਕ ਗੈਸ ਦੀ  ਵਿਸ਼ੇਸ਼  ਐਕਸਚੇਂਜ ਸਕੀਮ ਦਾ ਉਦਘਾਟਨ ਕੀਤਾ ਗਿਆ। 


ਇਸ ਸਕੀਮ ਤਹਿਤ ਕੋਈ ਵੀ ਪੁਰਾਣਾ ਡੀਜ਼ਲ ਥ੍ਰੀ ਵ੍ਹੀਲਰ ਆਟੋ ਲਿਆਓ ਅਤੇ ਜ਼ੀਰੋ ਡਾਊਨ ਪੇਮੈਂਟ ਦੇ ਨਾਲ 21000/- ਰੁਪਏ ਤੱਕ ਦੇ ਲਾਭਾਂ ਦੇ ਨਾਲ ਕਾਰ ਪ੍ਰਾਪਤ ਕਰੋ।  


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਦੇ ਨਾਲ ਡੀ ਡੀ ਐਫ ਅੰਬਰ ਬੰਦੋਪਾਧਿਆਏ, ਰਾਹੁਲ ਵਰਮਾ (ਮੈਂਬਰ ਸਮਝ ਫਾਊਂਡੇਸ਼ਨ, ਮੈਂਬਰ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ), ਅਤੇ ਮਹਿੰਦਰਾ ਐਂਡ ਥਿੰਕ ਗੈਸ ਦੇ ਅਧਿਕਾਰੀ ਵੀ ਮੌਜੂਦ ਸਨ। 


ਇਸ ਸਕੀਮ  ਤਹਿਤ ਥਿੰਕ ਗੈਸ ਵੱਲੋ ਖਾਸ ਤੌਰ 'ਤੇ ਡਰਾਈਵਰ ਭਰਾਵਾਂ ਲਈ, ਹਰ ਵਾਹਨ ਦੀ ਡਿਲੀਵਰੀ 'ਤੇ 5000/- ਦਾ ਇੱਕ ਮੁਫਤ ਸੀ ਐਨ ਜੀ ਕੂਪਨ ਦਿੱਤਾ ਜਾਵੇਗਾ।  


ਇਸ ਮੌਕੇ ਏ.ਡੀ.ਸੀ.ਅਮਿਤ ਸਰੀਨ ਦੇ ਨਾਲ ਡੀ.ਡੀ.ਐਫ. ਅੰਬਰ  ਵੱਲੋ ਇਸ ਸਕੀਮ ਤਹਿਤ 2 ਗੱਡੀਆਂ ਦੀ ਡਿਲੀਵਰੀ ਕੀਤੀ ਅਤੇ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰੋਡ ਸ਼ੋਅ ਲਈ ਰਵਾਨਾ ਕੀਤਾ।

Powered by Froala Editor

Adc Launched The Exchange Scheme For Diesel Three Wheelers Of Mahindra Company And Think Gas


Recommended Posts