ਹਦਾਇਤਾਂ ਅਨੁਸਾਰ ਕੁਝ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ">
ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਮੁਲਾਜ਼ਮਾਂ ਦੇ ਵਿਚਕਾਰ ਕਰੋਨਾ ਫੈਲਣ ਦੇ ਡਰ ਦੀ ਭਾਵਨਾ ਵਧੀ
June 26, 2020
Daily-Dharaledar-Online-News-Vie

Daily Dharaledar / Punjab

ਹਦਾਇਤਾਂ ਅਨੁਸਾਰ ਕੁਝ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਵੱਲੋਂ 50% ਸਟਾਫ ਹਫਤਾਵਰ ਦੀ ਥਾਂ ਤੇ ਬਦਲਵੇਂ ਦਿਨਾਂ ਤੇ ਬਣਾਉਣ ਦਾ ਸੁਝਾਵ ਦਿੱਤਾ ਗਿਆ ਸੀ। ਪਰ ਵਿਭਾਗ ਦਾ ਮੁਖੀ ਹਫ਼ਤਾਵਰ ਬੈਚ ਦੀ ਥਾਂ ਬਦਲਵੇਂ ਦਿਨਾਂ ਤੇ ਸਟਾਫ ਨੂੰ ਬੁਲਾਉਣ ਦਾ ਫੈਸਲਾ ਆਪਣੇ ਪੱਧਰ ਤੇ ਲੈ ਰਹੇ ਹਨ ਅਤੇ ਕਈ ਦਫ਼ਤਰਾਂ ਵਿਚ ਮੁਲਾਜਿਮ 100% ਬੁਲਾਏ ਜਾ ਰਹੇ ਹਨ ਜਿਸ ਕਾਰਨ ਮੁਲਾਜਮਾਂ ਵਿਚ ਕਰੋਨਾ ਦਾ ਡਰ ਬਣਿਆ ਹੈ, ਇਸ ਤਰ੍ਹਾਂ ਕਈ ਵਿਭਾਗਾਂ ਵਿਚ ਸਰਕਾਰੀ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀ ਹੈ, ਅਜਿਹੀ ਕਈ ਉਦਾਹਰਣ ਹਨ ਬੀਤੇ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ(ਚੰਡੀਗੜ੍ਹ) ਤੇ ਪੰਜਾਬੀ ਯੂਨੀਵਰਸਿਟੀ ਵਿੱਚ ਮੁਲਜਾਮਾ ਨੂੰ ਕਰੋਨਾ ਪੀੜਿਤ ਪਾਏ ਗਏ ਜਿਸ ਕਾਰਨ ਸੰਬਧਿਤ ਵਿਭਾਗਾਂ ਨੂੰ ਆਪਣੇ ਦਫਤਰ ਬੰਦ ਕਰਨੇ ਪਏ। ਸਰਕਾਰੀ ਹੁਕਮਾਂ 50% ਮੁਲਾਜ਼ਮਾਂ ਨੂੰ ਹਫ਼ਤਾਵਾਰੀ ਡਿਊਟੀ ਤੇ ਬੁਲਾਉਣਾ ਚਾਹੀਦਾ ਹੈ ਪਰ ਕੁਝ ਪ੍ਰਬੰਧਕੀ ਅਫਸਰ ਆਪਣੀ ਮਨ ਮਰਜੀ ਕਰ ਕੇ ਜ਼ਿਆਦਾ ਸਟਾਫ਼ ਨੂੰ ਬੁਲਾ ਲੈਂਦੇ ਹਨ। ਜਿਸ ਕਾਰਨ ਮੁਲਾਜ਼ਮਾਂ ਕਰੋਨਾ ਫੈਲਣ ਦਾ ਡਰ ਬਣਿਆ ਰਹਿੰਦਾ ਹੈ।

Daily Dharaledar Online News Views and Reviews


Recommended Posts