ਹਰਜੀਤ ਕੌਰ ਦਾ ਖੁਲਾਸਾ: ਗ੍ਰਿਫਤਾਰੀ ਦੌਰਾਨ ਅਪਰਾ " /> ਧੜੱਲੇਦਾਰ ਬਿਊਰੋ

*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਹਰਜੀਤ ਕੌਰ ਦਾ ਖੁਲਾਸਾ: ਗ੍ਰਿਫਤਾਰੀ ਦੌਰਾਨ ਅਪਰਾਧੀ ਵਾਂਗ ਵਰਤਾਅ
September 27, 2025
-

Rajni / Mohali

ਧੜੱਲੇਦਾਰ ਬਿਊਰੋ

ਹਰਜੀਤ ਕੌਰ ਦਾ ਖੁਲਾਸਾ: ਗ੍ਰਿਫਤਾਰੀ ਦੌਰਾਨ ਅਪਰਾਧੀ ਵਾਂਗ ਵਰਤਾਅ

ਮੋਹਾਲੀ, 27 ਸਤੰਬਰ 2025 :

ਅਮਰੀਕਾ ਤੋਂ ਦੇਸ਼ ਨਿਕਾਲੇ ਤੋਂ ਬਾਅਦ ਪੰਜਾਬ ਵਾਪਸ ਆਈ 73 ਸਾਲਾਂ ਦੀ ਹਰਜੀਤ ਕੌਰ ਨੇ ਆਪਣੇ ਨਾਲ ਹੋਈ ਸਖ਼ਤਾਈਆਂ ਬਾਰੇ ਦੱਸਿਆ ਕਿ ਗ੍ਰਿਫਤਾਰੀ ਦੌਰਾਨ ਉਸਨਾਲ ਇੱਕ ਅਪਰਾਧੀ ਵਾਂਗ ਵਰਤਾਅ ਕੀਤਾ ਗਿਆ। ਉਹ ਕਹਿੰਦੀ ਹੈ ਕਿ ਹਾਜ਼ਰੀ ਲਗਾਉਂਦੇ ਸਮੇਂ ਪੁਲਿਸ ਨੇ ਅਚਾਨਕ ਕਾਬੂ ਕਰ ਲਿਆ ਅਤੇ ਠੰਢੇ ਕਮਰੇ ਵਿੱਚ ਬੰਦ ਕਰਕੇ ਸਿਰਫ਼ ਐਲੂਮੀਨੀਅਮ ਫੋਇਲ ਨਾਲ ਢੱਕਣ ਲਈ ਦਿੱਤਾ।

ਨਜ਼ਰਬੰਦੀ ਦੌਰਾਨ ਹਰਜੀਤ ਕੌਰ ਨੂੰ ਸੌਣ ਲਈ ਸਿਰਫ਼ ਫੱਟਾ ਮਿਲਿਆ ਅਤੇ ਖਾਣ ਲਈ ਠੰਡੀ ਰੋਟੀ ਤੇ ਬੀਫ ਦਿੱਤਾ ਗਿਆ, ਜਿਸਨੂੰ ਖਾਣ ਤੋਂ ਉਸਨੇ ਇਨਕਾਰ ਕਰ ਦਿੱਤਾ। ਉਹ ਦੱਸਦੀ ਹੈ ਕਿ 10 ਦਿਨ ਚਿਪਸ ਅਤੇ ਬਿਸਕੁਟਾਂ ‘ਤੇ ਗੁਜ਼ਾਰਨ ਪਏ। ਹੁਣ ਉਹ ਮੋਹਾਲੀ ਵਿੱਚ ਆਪਣੀ ਭੈਣ ਦੇ ਕੋਲ ਰਹਿ ਰਹੀ ਹੈ।

Powered by Froala Editor


Recommended Posts