ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ    ਬਰਖ਼ਾਸਤ Aig ਰਾਜਜੀਤ ਸਿੰਘ ਨੇ ਕੀਤਾ ਆਤਮ-ਸਮਰਪਣ, ਪਟਿਆਲਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ   
ਸ਼ਰਾਰਤੀਆਂ ਵਲੋਂ ਜੱਗੀ ਸਵੀਟਸ ਬਾਰੇ ਝੂਠਾ ਪ੍ਰਚਾਰ, ਸਾਈਬਰ ਕ੍ਰਾਈਮ -ਚ ਸ਼ਿਕਾਇਤ ਦਰਜ਼ - ਦੋਸ਼ੀਆਂ ਦੀ ਭਾਲ ਜਾਰੀ
July 3, 2020
Daily-Dharaledar-Online-News-Vie

Daily Dharaledar / Punjab

ਪਟਿਆਲਾ 3 ਜੁਲਾਈ (ਧੜੱਲੇਦਾਰ ਬਿਉਰੋ)-- ਪਟਿਆਲਾ ਦੀ ਪ੍ਰਸਿੱਧ ਸਵੀਟਸ ਦੀ ਦੁਕਾਨ ਜੱਗੀ ਸਵੀਟਸ ਅਤੇ ਬੇਕਰਜ਼ ਦੇ ਸਬੰਧ ਵਿੱਚ ਕਿਸੇ ਸ਼ਰਾਰਤੀ ਵਿਅਕਤੀ ਵਲੋਂ ਝੂਠਾ ਵਟਸਐਪ ਮੈਸੇਜ ਬਣਾ ਕੇ ਚਲਾ ਦਿੱਤਾ ਜਿਸ ਵਿਚ ਉਨਾਂ ਦੇ ਇਕ ਮੁਲਾਜ਼ਮ ਨੂੰ ਕੋਰੋਨਾ ਪ੍ਰਭਾਵਿਤ ਦੱਸਿਆ ਗਿਆ। ਜਦੋਂ ਜੱਗੀ ਸਵੀਟਸ ਦੇ ਮਾਲਕਾਂ ਨਾਲ ਰੋਜ਼ਾਨਾ ਧੜ੍ਹੱਲੇਦਾਰ ਦੇ ਪੱਤਰਕਾਰ ਨੇ ਸੰਪਰਕ ਕੀਤਾ ਤੇ ਆਪਣੀ ਪੱਧਰ ਤੇ ਖੋਜ ਕੀਤੀ ਤਾਂ ਇਹ ਖਬਰ 100% ਝੂਠੀ ਨਿਕਲੀ ਜਦੋਂ ਜੱਗੀ ਸਵੀਟਸ ਦੀਆਂ ਤਿੰਨਾ ਦੁਕਾਨਾਂ ਤੇ ਜਾਕੇ ਦੇਖਿਆ ਤਾਂ Covid19 ਦੇ ਨਿਯਮਾਂ ਦੀ ਪਾਲਨਾ ਪੂਰੀ ਤਰ੍ਹਾਂ ਨਾਲ ਹੋ ਰਹੀ ਸੀ। ਸੈਨੇਟਾਈਜੇਸਨ, ਸਟਾਫ ਵਲੋਂ ਦਸਤਾਨਿਆਂ ਅਤੇ ਫੇਸ ਮਾਸਕ ਦੀ ਵਰਤੋਂ ਹੁੰਦੀ ਦੇਖੀ ਦੁਕਾਨ ਅੰਦਰ ਆਉਣ ਵਾਲੇ ਹਰ ਗਾਹਕ ਦੀ ਥਰਮੋਸਕੈਨਿੰਗ ਅਤੇ ਸੈਨੇਟਾਈਜੇਸਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਝੂਠੀ ਅਫਵਾਹ ਫੈਲਾਉਣ ਵਾਲੇ ਵਿਰੁੱਧ ਸਾਈਬਰਕਰਾਈਮ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਪ੍ਰਸ਼ਾਸਨ ਵਲੋਂ ਪਹਿਲਾਂ ਹੀ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ। [video width="848" height="480" mp4="https://localhost/dddar/control/media/2020/07/VID-20200703-WA0002.mp4"][/video]

Daily Dharaledar Online News Views and Reviews


Recommended Posts