*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਡਾਇਮੰਡ ਪਲਾਜ਼ਾ ਮਾਰਕੀਟ ਵਿਖੇ SP (ਵਿਜੀਲੈਂਸ) ਅਤੇ SHO ਥਾਣਾ ਕੋਤਵਾਲੀ ਨੂੰ ਕੀਤਾ ਸਨਮਾਨਿਤ
July 3, 2020
Daily-Dharaledar-Online-News-Vie

Daily Dharaledar / Punjab

ਪਟਿਆਲਾ 3 ਜੁਲਾਈ (ਧੜੱਲੇਦਾਰ ਬਿਉਰੋ)ਅਦਾਲਤ ਬਜ਼ਾਰ ਪਟਿਆਲਾ ਸਥਿਤ ਡਾਇਮੰਡ ਪਲਾਜ਼ਾ ਮਾਰਕੀਟ ਵਿਖੇ SP (ਵਿਜੀਲੈਂਸ) ਸ਼੍ਰੀ ਵਿਕਾਸ ਸੱਭਰਵਾਲ ਅਤੇ SHO ਥਾਣਾ ਕੋਤਵਾਲੀ ਸ਼੍ਰੀ ਰਾਹੁਲ ਕੋਸ਼ਲ ਜੀ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਡਾਇਮੰਡ ਪਲਾਜ਼ਾ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਦਮਨਜੀਤ ਸਿੰਘ, ਰਾਜੇਸ਼ ਖੰਨਾ, ਗੋਪਾਲ ਅਰੋੜਾ, ਕਮਲ ਰਹੇਗਾ, ਰਾਜਿੰਦਰ ਸਿੰਘ , ਵਿੱਕੀ ਵਰਮਾ ਅਤੇ ਮਨਿੰਦਰ ਸਿੰਘ ਆਦਿ ਮੌਜੂਦ ਰਹੇ। ੳਹਨਾ SP ( ਵਿਜੀਲੈਂਸ) ਅਤੇ SHO ਕੋਤਵਾਲੀ ਦੇ ਲਾ ਅੱਡ ਆਰਡ ਬਣਾਏ ਰਖਣ ਦੀ ਪ੍ਰਸੰਸਾ ਅਤੇ ਸ਼ਲਾਘਾ ਕੀਤੀ।

Daily Dharaledar Online News Views and Reviews


Recommended Posts