ਬਰੇਟਾ ’ਚ Prtc ਬੱਸ ਤੇ ਸਕੂਲ ਵੈਨ ਦੀ ਟੱਕਰ, 12 ਬੱਚੇ ਜ਼ਖ਼ਮੀ
September 14, 2026
ਬਰੇਟਾ ’ਚ Prtc ਬੱਸ ਤੇ ਸਕੂਲ ਵੈਨ ਦੀ ਟੱਕਰ, 12 ਬੱਚੇ ਜ਼ਖ਼ਮੀ
Prabhsimran Singh / Mansa
ਮਾਨਸਾ ਦੇ ਬਰੇਟਾ ਨੇੜੇ PRTC ਬੱਸ ਅਤੇ ਸਕੂਲ ਵੈਨ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਕਰੀਬ ਇੱਕ ਦਰਜਨ ਸਕੂਲੀ ਬੱਚੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇੱਕ ਬੱਚੇ ਦਾ ਹੱਥ ਟੁੱਟਣ ਦੀ ਵੀ ਜਾਣਕਾਰੀ ਹੈ। ਜਾਣਕਾਰੀ ਮੁਤਾਬਕ ਬੱਸ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੋਂ ਆ ਰਹੀ ਵੈਨ ਬੱਸ ਨਾਲ ਟਕਰਾ ਗਈ। ਸਕੂਲ ਵੈਨ ਦੀ ਖ਼ਸਤਾ ਹਾਲਤ ਅਤੇ ਪਾਸਿੰਗ ਨਾ ਹੋਣ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
News Feed Punjab News Mansa School Bus Accident Prtc Bus Accident
Recommended Posts
Trending Stories
Hot News