ਅਲਵਿਦਾ! ਮਿਲਖਾ ਸਿੰਘ..... ਮਿਲਖਾ ਸਿੰਘ ਦੇ ਨਾਮ ਤੇ ਖੇਡ ਯੂਨੀਵਰਸਿਟੀ ਪਟਿਆਲਾ ਵਿਖੇ ਹੋਵੇਗੀ ਚੇਅਰ ਸਥਾਪਿਤ
June 19, 2021
Daily Dharaledar / Punjab

ਚੰਡੀਗੜ੍ਹ 19 ਜੂਨ (ਸਤਿੰਦਰ ਮੋਹਨ ਸਿੰਘ) ਫਲਾਇੰਗ ਸਿੱਖ ਸ੍ਰ ਮਿਲਖਾ ਸਿੰਘ ਦਾ ਅੱਜ ਕੋਰੋਨਾ ਦੀ ਬਿਮਾਰੀ ਦੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ
ਇਸ ਦੁੱਖਦਾਈ ਘੜੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਮਿਲਖਾ ਸਿੰਘ ਦੇ ਨਾਮ ਤੇ ਖੇਡ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਚੇਅਰ ਸਥਾਪਿਤ ਕੀਤੀ ਜਾਵੇਗੀ।
ਅੱਜ ਸ਼ਾਮ ਨੂੰ 25 ਸੈਕਟਰ ਚੰਡੀਗੜ੍ਹ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਅੱਜ ਤੋਂ 5 ਦਿਨ ਪਹਿਲਾਂ ਹੀ ਉਨਾਂ ਦੀ ਪਤਨੀ ਦਾ ਵੀ ਫੋਰਟੀਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ।
Daily Dharaledar Online News Views and Reviews
Recommended Posts
Trending Stories
Hot News