ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ    
ਰੁੱਖਾਂ ਨਾਲ ਸ਼ਿੰਗਾਰੀ ਧਰਤੀ ਲਗਦੀ ਬੜੀ ਪਿਆਰੀ ਧਰਤੀ -ਵਿਰਕ
July 19, 2021
Daily-Dharaledar-Online-News-Vie

Daily Dharaledar / Punjab


ਪਟਿਆਲਾ 19ਜੁਲਾਈ (ਧੜ੍ਹੱਲੇਦਾਰ ਬਿਉਰੋ) ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਦੇ ਪ੍ਰਧਾਨ ਅੰਗਰੇਜ਼ ਸਿੰਘ ਵਿਰਕ ਦੀ ਰਹਿਨੁਮਾਈ ਵਿੱਚ "ਇੱਕ ਪੇੜ ਕਈ ਜਿੰਦਗੀ" ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਨੇਚਰ ਪਾਰਕ ਨਾਭਾ ਰੋਡ ਪਟਿਆਲਾ ਵਿਖੇ ਬੂਟੇ ਲਗਾਏ ਗਏ ਅਤੇ ਪਾਰਕ ਦੀ ਸਾਫ਼ ਸਫ਼ਾਈ ਕੀਤੀ ! ਇਸ ਮੌਕੇ ਤੇ ਸ੍ਰੀ ਅੰਗਰੇਜ ਸਿੰਘ ਵਿਰਕ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਪਿਛਲੇ ਤਕਰੀਬਨ ਦੱਸ ਸਾਲਾਂ ਤੇ ਪਰਿਆਵਰਨ ਨੂੰ ਬਚਾਉਣ ਲਈ ਲਗਾਤਾਰ ਉਪਰਾਲੇ ਕਰਨ ਦੇ ਨਾਲ-ਨਾਲ ਪੇੜ ਪੌਦੇ ਲਗਾ ਰਹੀ ਹੈ ! ਸੰਸਥਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਣ ਵਾਲੀ ਛੋਟੀ ਉਮਰ ਦੀ ਸਮਾਜ ਸੇਵਿਕਾ ਅਤੇ ਪਰਿਆਵਰਨ ਪ੍ਰੇਮੀ ਏਕਮਜੋਤ ਕੋਰ ਨੇ ਕਿਹਾ ਕਿ ਮਾਨਸੂਨ ਵਿੱਚ ਦੇਰੀ ਅਤੇ ਘੱਟ ਬਾਰਿਸ਼ਾਂ ਦਾ ਘੱਟ ਹੋਣਾ ਸੱਭ ਤੋਂ ਵੱਡਾ ਕਾਰਣ ਲਗਾਤਾਰ ਜੰਗਲਾਂ ਅਤੇ ਦਰੱਖਤਾਂ ਦੀ ਕਟਾਈ ਹੋਣਾ ਹੈ ! ਹਿਊਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਨੇ ਨੇਚਰ ਪਾਰਕ ਵਿੱਚ ਸੈਰ ਕਰਣ ਆਉਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਵੇਰੇ ਦੀ ਸੈਰ ਲਈ ਸਾਫ਼ ਅਤੇ ਸਵੱਛ ਆਕਸੀਜਨ ਦੀ ਲੋੜ ਹੁੰਦੀ ਹੈ ਇਸ ਲਈ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਅਤੇ ਪੇੜ ਪੌਦੇ ਲਗਾਉਣਾ ਬੁਹਤ ਜਰੂਰੀ ਹੈ ! ਇਸ ਮੌਕੇ ਤੇ ਨੇਚਰ ਪਾਰਕ ਦੇ ਬਾਨੀ ਤਰਲੋਚਨ ਵਾਲੀਆ ਵਿਕੀ ਸਾਹਿਬ ਵਿਨੋਦ ਸਰਮਾਂ ਵਾਤਾਵਰਣ ਪ੍ਰੇਮੀ ਸੁਖੀ ਬਾਈ ਅਤੇ ਸੰਸਥਾ ਦੇ ਸਾਰੇ ਮੈਬਰ ਹਾਜਰ ਸਨ।

Daily Dharaledar Online News Views and Reviews


Recommended Posts