ਅੱਜ ਤੋਂ ਲਾਗੂ ਹੋਈਆਂ ਨਵੀਂ GST ਦਰਾਂ

ਚੰਡੀਗੜ੍ਹ, 22 ਸਤੰਬਰ 2025 :

ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ ਨਵੀਆਂ " /> ਧੜੱਲੇਦਾਰ ਬਿਊਰੋ

ਅੱਜ ਤੋਂ ਲਾਗੂ ">

ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ   
ਅੱਜ ਤੋਂ ਲਾਗੂ ਹੋਈਆਂ ਨਵੀਂ Gst ਦਰਾਂ
September 22, 2025
-Gst-

Bhavika / Chandigarh

ਧੜੱਲੇਦਾਰ ਬਿਊਰੋ

ਅੱਜ ਤੋਂ ਲਾਗੂ ਹੋਈਆਂ ਨਵੀਂ GST ਦਰਾਂ

ਚੰਡੀਗੜ੍ਹ, 22 ਸਤੰਬਰ 2025 :

ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ ਨਵੀਆਂ GST ਦਰਾਂ ਅੱਜ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਹਨ, ਜਿਸ ਨਾਲ ਰੋਜ਼ਾਨਾ ਦੀਆਂ ਕਈ ਚੀਜ਼ਾਂ ਹੁਣ ਪਹਿਲਾਂ ਨਾਲੋਂ ਸਸਤੀਆਂ ਮਿਲਣਗੀਆਂ। ਨਵੀਂ ਟੈਕਸ ਪ੍ਰਣਾਲੀ ਅਨੁਸਾਰ ਹੁਣ ਕੇਵਲ 5% ਅਤੇ 18% ਦੇ ਦੋ ਹੀ ਸਲੈਬ ਰਹਿ ਗਏ ਹਨ। ਇਸ ਕਟੌਤੀ ਦਾ ਅਸਰ ਦੁੱਧ ਉਤਪਾਦਾਂ, ਕਰਿਆਨੇ ਦੇ ਸਮਾਨ, ਕੱਪੜਿਆਂ, ਜੁੱਤੀਆਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ‘ਤੇ ਸਿੱਧਾ ਪਵੇਗਾ।

ਇਸ ਘਟਾਓ ਨਾਲ ਇਲੈਕਟ੍ਰਾਨਿਕ ਉਪਕਰਣ ਅਤੇ ਵਾਹਨ ਖਰੀਦਣਾ ਵੀ ਸਸਤਾ ਹੋਇਆ ਹੈ। ਏਅਰ ਕੰਡੀਸ਼ਨਰ, ਡਿਸ਼ਵਾਸ਼ਰ, ਟੈਲੀਵਿਜ਼ਨ, ਕੰਪਿਊਟਰ ਮਾਨੀਟਰ, ਰੈਫ੍ਰਿਜਰੇਟਰ ਅਤੇ ਸਮਾਰਟਫ਼ੋਨ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਈ ਹੈ। ਆਟੋਮੋਬਾਈਲ ਸੈਕਟਰ ਵਿੱਚ ਵੀ ਮਾਰੂਤੀ ਸੁਜ਼ੂਕੀ ਸਮੇਤ ਕਈ ਕੰਪਨੀਆਂ ਨੇ ਆਪਣੇ ਮਾਡਲਾਂ ‘ਤੇ ਲੱਖਾਂ ਰੁਪਏ ਤੱਕ ਦੀ ਛੂਟ ਦੀ ਘੋਸ਼ਣਾ ਕੀਤੀ ਹੈ।

Powered by Froala Editor

Gst


Recommended Posts