ਵਪਾਰਕ ਐਲਪੀਜੀ ਹੋਈ ਸਸਤੀ, 19 ਕਿਲੋ ਸਿਲੰਡਰ ‘ਤੇ 10 ਰੁਪਏ ਦੀ ਕਟੌਤੀ
December 1, 2025
S M Singh / New Delhi
Reporter..S M Singh ਵਪਾਰਕ ਐਲਪੀਜੀ ਹੋਈ ਸਸਤੀ, 19 ਕਿਲੋ ਸਿਲੰਡਰ ‘ਤੇ 10 ਰੁਪਏ ਦੀ ਕਟੌਤੀ ਨਵੀਂ ਦਿੱਲੀ, 1 ਦਸੰਬਰ 2025 : ਅੱਜ 1 ਦਸੰਬਰ ਨੂੰ ਐਲਪੀਜੀ ਦੀਆਂ ਵਪਾਰਕ ਕੀਮਤਾਂ ‘ਚ ਹਲਕੀ ਰਾਹਤ ਮਿਲੀ ਹੈ। ਗੈਸ ਕੰਪਨੀਆਂ ਨੇ 19 ਕਿਲੋ ਵਾਲੇ ਕਮੇਰਸ਼ਲ ਸਿਲੰਡਰ ‘ਤੇ 10 ਰੁਪਏ ਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ ਮੁਤਾਬਕ ਦਿੱਲੀ ‘ਚ ਕੀਮਤ ₹1580, ਕੋਲਕਾਤਾ ‘ਚ ₹1684, ਮੁੰਬਈ ‘ਚ ₹1531.50 ਅਤੇ ਚੇਨਈ ‘ਚ ₹1739.50 ਰਹੀ ਹੈ। ਘਰੇਲੂ ਸਿਲੰਡਰਾਂ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
19 10
Recommended Posts
Trending Stories
Hot News