ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਬਟਾਲਾ ਦੇ ਪਿੰਡ ਵਿਟਵਾਂ ਦੇ ਰਹਿਣ ਵਾਲੇ ਦੋ ਧਿਰਾਂ ਵਿੱਚ ਹੋਈ ਗੋਲੀਬਾਰੀ।
July 8, 2024
The-Firing-Took-Place-Between-Tw

Lovepreet Singh / Batala


ਬਟਾਲਾ ਦੇਰ ਸ਼ਾਮ ਬਟਾਲਾ ਨੇੜ ਦੇ ਪਿੰਡ ਵਿਟਵਾਂ ਦੇ ਰਹਿਣ ਵਾਲੇ ਦੋ ਧਿਰਾਂ ਵਿੱਚ ਹੋਈ ਗੋਲੀਬਾਰੀ। ਗੋਲੀਬਾਰੀ ਪਿੰਡ ਤੋਂ ਦੂਰ ਹਰਚੋਵਾਲ ਦੇ ਨੇੜੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਚੱਲੀ ਦੋਵਾਂ ਧਿਰਾਂ ਦੀ ਗੋਲੀ। ਇੱਕ ਧਿਰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੀ। ਜਿੱਥੇ ਇੱਕੋ ਹੀ ਪਰਿਵਾਰ ਦੇ ਦੋ ਲੋਕਾਂ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਦੂਸਰੀ ਧਿਰ ਦੇ ਲੋਕ ਹਾਲੇ ਸਰਕਾਰੀ ਹਸਪਤਾਲ ਨਹੀਂ ਪਹੁੰਚੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੂਸਰੀ ਧਿਰ ਦੇ ਵੀ ਲੋਕ ਜ਼ਖਮੀ ਨੇ ਜੋਕਿ ਅੰਮ੍ਰਿਤਸਰ ਵਿੱਚ ਰੈਫਰ ਕੀਤੇ ਗਏ ਨੇ ਉਹਨਾਂ ਚੋਂ ਕਿੰਨੇ ਲੋਕਾਂ ਦੀ ਮੌਤ ਹੋਈ ਜਾਂ ਕਿੰਨੇ ਜਖਮੀ ਹਨ ਇਹ ਹਾਲੇ ਸਾਫ ਨਹੀਂ ਹੋਇਆ। ਪੁਲਿਸ ਕਰ ਰਹੀ ਹੈ ਜਾਂਚ।

Powered by Froala Editor

The Firing Took Place Between Two Parties Living In Vitwan Village Of Batala


Recommended Posts