ਬੱਬੇਹਾਲੀ ਨਹਿਰ ਨਵਾ ਪਿੰਡ ਸਰਦਾਰਾ ਨੇੜੇ 28 ਮਾਰਚ ਦਿਨ ਸ਼ੁਕਰਵਾਰ ਨੂੰ ਛੀਨਾ ਪਿੰਡ ਤੋ " />
ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ   
ਸੱਸ ਨੂੰਹ ਨੂੰ ਲੁਟੇਰਿਆਂ ਨੇ ਲੂਟ ਦੀ ਨੀਅਤ ਨਾਲ ਸੱਸ ਦੇ ਕਹਿਣ ਮੁਤਾਬਕ ਸੁਟਿਆ ਸੀ ਨਹਿਰ ਵਿਚ,, ਨੂੰਹ ਦੀ ਡੂੱਬਣ ਕਾਰਨ ਮੌਤ ,,, ਸੱਸ ਬਾਲ ਬਾਲ ਬਚੀ,,,ਅੱਜ ਮੰਗਲਵਾਰ 1 ਅਪ੍ਰੈਲ ਨੂੰ 5ਵੇ ਦਿਨ ਮਿਲੀ ਮ੍ਰਿਤਕ ਦੀ ਦੇਹ ਧਾਰੀਵਾਲ ਨਹਿਰ ਚੋ
April 1, 2025
-1-5-

Rajni / Chheenna

Repoter..Rajni

ਸੱਸ ਨੂੰਹ ਨੂੰ ਲੁਟੇਰਿਆਂ ਨੇ ਲੂਟ ਦੀ ਨੀਅਤ ਨਾਲ ਸੱਸ ਦੇ ਕਹਿਣ ਮੁਤਾਬਕ ਸੁਟਿਆ ਸੀ ਨਹਿਰ ਵਿਚ,, ਨੂੰਹ ਦੀ ਡੂੱਬਣ ਕਾਰਨ ਮੌਤ ,,, ਸੱਸ ਬਾਲ ਬਾਲ ਬਚੀ,,,ਅੱਜ ਮੰਗਲਵਾਰ 1 ਅਪ੍ਰੈਲ ਨੂੰ 5ਵੇ ਦਿਨ ਮਿਲੀ ਮ੍ਰਿਤਕ ਦੀ ਦੇਹ ਧਾਰੀਵਾਲ ਨਹਿਰ ਚੋ

ਬੱਬੇਹਾਲੀ ਨਹਿਰ ਨਵਾ ਪਿੰਡ ਸਰਦਾਰਾ ਨੇੜੇ 28 ਮਾਰਚ ਦਿਨ ਸ਼ੁਕਰਵਾਰ ਨੂੰ ਛੀਨਾ ਪਿੰਡ ਤੋਂ ਬਿਧੀਪੁਰ ਜਾ ਰਹੀ ਸੱਸ ਨੂੰਹ ਨੂੰ ਲੁਟੇਰਿਆਂ ਨੇ ਲੂਟ ਦੀ ਨੀਅਤ ਨਾਲ ਸੱਸ ਦੇ ਕਹਿਣ ਮੁਤਾਬਕ ਸੁਟਿਆ ਸੀ ਨਹਿਰ ਵਿਚ,, ਨੂੰਹ ਦੀ ਡੂੱਬਣ ਕਾਰਨ ਹੋਈ ਮੌਤ ,,, ਸੱਸ ਬਾਲ ਬਾਲ ਬਚੀ ਅੱਜ ਮੰਗਲਵਾਰ 1 ਅਪ੍ਰੈਲ ਨੂੰ 5ਵੇ ਦਿਨ ਮਿਲੀ ਮ੍ਰਿਤਕ ਦੀ ਦੇਹ ਧਾਰੀਵਾਲ ਨਹਿਰ ਚੋ ਜਿਥੇ ਲੜਕੀ ਪਰਿਵਾਰ ਨੇ ਸੱਸ ਉਪਰ ਲਗਾਏ ਸੀ ਗੰਭੀਰ ਆਰੋਪ ,,,ਨਾ  ਕੋਈ ਸਮਾਨ ਦੀ ਲੂਟ ਹੋਈ ਅਤੇ ਨਾ ਹੀ ਲੜਕੀ ਦਾ ਫੋਨ ਖੋਇਆ ਗਿਆ,,ਨਾ ਸਕੂਟੀ ,,,ਫਿਰ ਕਿਉਂ,,, ਜਿਥੇ ਲੜਕੀ ਦੇ ਪਰਿਵਾਰ ਨੇ ਸੱਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਸੀ ,,,,,, ਅਤੇ ਤਿਬੜੀ ਪੁਲਿਸ ਜਾਂਚ ਕਰ ਰਹੀ ਹੈ,,,,ਅੱਜ ਪੁਲਿਸ ਕਰੇਗੀ ਪੁਰੀ ਵਾਰਦਾਤ ਉਪਰ ਖੁਲਾਸਾ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਲਿਆ ਕਬਜੇ ਵਿੱਚ  
   
ਓਥੇ ਹੀ ਪਰਿਵਾਰਿਕ ਮੈਂਬਰਾ ਨੇ ਇਨਸਾਫ ਦੀ ਗੁਹਾਰ ਲਾਈ ਅਤੇ ਕਿਹਾ ਕਿ ਸੱਸ ਅਤੇ ਪਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਦੂਜੇ ਪਾਸੇ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ 5ਵੇ ਦਿਨ ਅਮਨਦੀਪ ਕੌਰ ਦੀ ਮ੍ਰਿਤਕ ਦੇਹ ਧਾਰੀਵਾਲ ਨਹਿਰ ਵਿੱਚੋ ਕੱਢੀ ਗਈ ਹੈ ਪਰਿਵਾਰਿਕ ਮੈਂਬਰਾ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
                             .                                            

Powered by Froala Editor

1 5


Recommended Posts