ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਰੀਪਰ ਨਾਲ ਹਰÇਆਣੇ’ਚ ਪਿਤਾ ਨਾਲ ਤੂੜੀ ਬਣਾਉਂਣ ਗਏ ਨੌਜਵਾਨ ਦੀ ਨਹਿਰ’ਚ ਡੁੱਬਣ ਨਾਲ ਮੌਤ
April 7, 2025
-

Rajni / Fatehgarh Chudia Lallenanga

Repoter..rajni

ਫਤਿਹਗੜ ਚੂੜੀਆਂ ਨਜਦੀਕ ਪਿੰਡ ਲਾਲੇਨੰਗਲ ਦੇ ਨੌਜਵਾਨ ਨਾਲ ਵਾਪਰ ਗਿਆ ਵੱਡਾ ਭਾਣਾ

ਰੀਪਰ ਨਾਲ ਹਰÇਆਣੇ’ਚ ਪਿਤਾ ਨਾਲ ਤੂੜੀ ਬਣਾਉਂਣ ਗਏ ਨੌਜਵਾਨ ਦੀ ਨਹਿਰ’ਚ ਡੁੱਬਣ ਨਾਲ ਮੌਤ
 
ਨਹਿਰ ਤੇ ਨਹਾਉਂਣ ਲੱਗਿਆਂ ਫਿਸਲ ਗਿਆ ਸੀ ਪੈਰ­ ਡੁੱਬਦਾ ਵੇਖਦੇ ਰਹੇ ਲੇਵਰ ਵਾਲ­ ਨਹੀਂ ਬਚਾ ਸਕੇ ਨੌਜਵਾਨ ਦੀ ਜਾਨ ­

ਤਿੰਨ ਦਿਨ ਪਹਿਲਾਂ ਹੀ ਬੜੇ ਚਾਅਵਾਂ ਨਾਲ ਆਪਣੇ ਪਿਤਾ ਅਤੇ ਲੇਵਰ ਨਾਲ  ਪਹੁੰਚਿਆ ਸੀ ਹਰਿਆਣੇ

 ਮਿ੍ਰਤਕ ਗੁਰਸ਼ਾਨ ਸਿੰਘ ਦਾ ਪਿੰਡ ਲਾਲੇਨੰਗਲ’ਚ ਕੀਤਾ ਅੰਤਿਮ ਸਸਕਾਰ­ ਹਰ ਅੱਖ ਹੋਈ ਨਮ

ਪਰਿਵਾਰ ਦਾ ਰੋ ਰੋ ਬੁਰਾ ਹਾਲ ­ਪੂਰਾ ਪਿੰਡ ਸਦਮੇ ਅਤੇ ਸ਼ੋਕ’ਚ ਡੁੱਬਿਆ

ਫਤਿਹਗੜ ਚੂੜੀਆਂ ਨਜਦੀਕ ਪਿੰਡ ਲਾਲੇਨੰਗਲ ਤੋਂ ਤਿੰਨ ਦਿਨ ਪਹਿਲਾਂ 10ਵੀਂ ਜਮਾਤ’ਚ ਪੜਦਾ ਨੌਜਵਾਨ ਗੁਰਸ਼ਾਨ ਸਿੰਘ ਉਮਰ 16 ਸਾਲ ਆਪਣੇ ਪਿਤਾ ਪਰਮਜੀਤ ਸਿੰਘ ਅਤੇ 6 ਲੇਵਰ ਵਾਲੇ ਵਿੱਅਕਤੀਆਂ ਨਾਲ ਹਰਿਆਣੇ ਦੇ ਰੋਹਤਕ ਜਿ੍ਹਲੇ ਦੇ ਕਸਬਾ ਬਾਦਲੀ ਵਿਖੇ ਰੀਪਰ ਨਾਲ ਤੂੜੀ ਬਣਾਉਂਣ ਗਿਆ ਸੀ ਅਤੇ ਉੱਥੇ ਜਾਂਦਿਆਂ ਹੀ ਕਸਬਾ ਬਾਦਲੀ ਨਜਦੀਕ ਪਿੰਡ ਝਿੱਜਰ ਦੀ ਐਨ ਸੀ ਆਰ ਨਹਿਰ’ਚ ਨਹਾਉਂਣ ਚਲਾ ਗਿਆ ਜਿੱਥੇ ਪੈਰ ਫਿਸਲਨ ਕਾਰਨ ਨੌਜਵਾਨ ਗੁਰਸ਼ਾਨ ਸਿੰਘ ਦੀ ਪਾਣੀ ਡੁੱਬਣ ਨਾਲ ਮੌਤ ਹੋਣ ਦੀ ਖਬਰ ਹੈ। ਇਸ ਸਬੰਧੀ ਮਿ੍ਰਤਕ ਗੁਰਸ਼ਾਨ ਸਿੰਘ ਦੇ ਪਿਤਾ ਨੰਬੜਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 3 ਤਿੰਨ ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਸ਼ਾਨ ਸਿੰਘ ਅਤੇ 6 ਲੇਵਰ ਵਾਲੇ ਵਿੱਅਕਤੀਆਂ ਨਾਲ ਰੀਪਰ ਨਾਲ ਤੂੜੀ ਬਣਾਉਂਣ ਲਈ ਹਰਿਆਣੇ ਦੇ ਕਸਬਾ ਬਾਦਲੀ ਗਏ ਸਨ ਕਿ ਅਜੇ ਉਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਉਸ ਦਾ ਲੜਕਾ ਨਜਦੀਕ ਪੈਂਦੇ ਪਿੰਡ ਝਿੱਜਰ ਦੀ ਨਹਿਰ ਤੇ ਲੇਵਰ ਵਾਲੇ ਵਿੱਅਕਤੀਆਂ ਨਾਲ ਨਹਾਉਂਣ ਚਲਾ ਗਿਆ ਅਤੇ ਕੁੱਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਨਾਂ ਦਾ ਬੇਟਾ ਨਹਿਰ’ਚ ਡੁੱਬ ਗਿਆ ਹੈ ਅਤੇ ਜੱਦ ਉਹ ਉੱਥੇ ਪਹੁੰਚਿਆ ਤਾਂ ਉਨਾਂ ਦਾ ਬੇਟਾਂ ਉੱਥੋਂ ਲਾਪਤਾ ਸੀ ਅਤੇ ਪਿੰਡ ਡੋਗਰ ਦੀ ਲੇਵਰ ਦੇ ਨਹਾਉਂਣ ਗਏ 4 ਨੌਜਾਵਨ ਉੱਥੋਂ ਗਾਇਬ ਸਨ। ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ’ਚੋਂ ਉਸ ਦੇ ਲੜਕੇ ਦੀ ਲਾਸ਼ ਕੱਢੀ ਗਈ ਜਿਸ ਦਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕੀਤੀ

ਅੱਜ ਲਾਸ਼ ਪਹੁੰਚਨ ਤੇ  ਪਿੰਡ ਲਾਲੇਨੰਗਲ’ਚ ਕੀਤਾ ਗਿਆ ਅੰਤਿਮ ਸਸਕਾਰ
ਅੱਚ ਮਿ੍ਰਤਕ ਗੁਰਸ਼ਾਨ ਸਿੰਘ ਦੀ ਲਾਸ਼ ਪਿੰਡ ਲਾਲੇਨੰਗਲ’ਚ ਪਹੁੰਚੀ ਜੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਜਿੱਥੇ ਹਰ ਅੱਖ ਨਮ ਦਿਖਾਈ ਦਿੱਤੀ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਪੂਰਾ ਪਿੰਡ ਸ਼ੋਕ ਅਤੇ ਸਦਮੇ’ਚ ਦਿਖਾਈ ਦੇ ਰਿਹਾ ਸੀ।

Powered by Froala Editor


Recommended Posts