ਗੜ੍ਹਸ਼ੰਕਰ ਵਿੱਚ ਨੌਜਵਾਨ ਲੜਕੀ ਦੀ ਰਹੱਸਮਈ ਮੌਤ
October 2, 2025
S M Singh / Garhshankar
Reporter..S M Singh
ਗੜ੍ਹਸ਼ੰਕਰ ਵਿੱਚ ਨੌਜਵਾਨ ਲੜਕੀ ਦੀ ਰਹੱਸਮਈ ਮੌਤ
ਗੜ੍ਹਸ਼ੰਕਰ, 2 ਅਕਤੂਬਰ 2025 :
ਗੜ੍ਹਸ਼ੰਕਰ ਵਿੱਚ ਇੱਕ ਨੌਜਵਾਨ ਲੜਕੀ ਕੰਚਨ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਕੰਚਨ ਲੈਬੋਰੇਟਰੀ ਵਿੱਚ ਕੰਮ ਕਰਦੀ ਸੀ ਅਤੇ ਕੰਮ ਤੋਂ ਵਾਪਸ ਘਰ ਆਉਂਦਿਆਂ ਪਨਾਮ ਪਿੰਡ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਉਸਦਾ ਸਕੂਟਰ ਰੋਕ ਕੇ ਗਲਾ ਘੁੱਟਿਆ, ਮੋਬਾਈਲ ਤੇ ਪੈਸੇ ਲੈ ਭੱਜ ਗਏ। ਗੰਭੀਰ ਹਾਲਤ ਵਿੱਚ ਪਰਿਵਾਰ ਉਸਨੂੰ ਗੜ੍ਹਸ਼ੰਕਰ ਸਿਵਲ ਹਸਪਤਾਲ ਲੈ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਨਿਆਂ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Powered by Froala Editor
Recommended Posts
Trending Stories
Hot News