US 'ਚ ਨੌਕਰੀ ਕਰ ਰਿਹਾ ਪੰਜਾਬੀ ਮੁੰਡਾ ਹਾਦਸੇ 'ਚ ਤੋੜ ਗਿਆ ਦਮ 

ਰੋਜ਼ਾਨਾ ਧੜੱਲੇਦਾਰ ਬਿਊਰੋ

20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ   
Us 'ਚ ਨੌਕਰੀ ਕਰ ਰਿਹਾ ਪੰਜਾਬੀ ਮੁੰਡਾ ਹਾਦਸੇ 'ਚ ਤੋੜ ਗਿਆ ਦਮ
July 14, 2025
Us-

S M Singh / Chandigarh

ਰੋਜ਼ਾਨਾ ਧੜੱਲੇਦਾਰ ਬਿਊਰੋ 

US 'ਚ ਨੌਕਰੀ ਕਰ ਰਿਹਾ ਪੰਜਾਬੀ ਮੁੰਡਾ ਹਾਦਸੇ 'ਚ ਤੋੜ ਗਿਆ ਦਮ 

ਚੰਡੀਗੜ੍ਹ, 14 ਜੁਲਾਈ 2025-

ਅਮਰੀਕਾ ਵਿੱਚ ਕਮਾਈ ਲਈ ਗਿਆ ਪੰਜਾਬ ਦਾ ਇੱਕ ਹੋਰ ਨੌਜਵਾਨ ਗੁਰਜੰਟ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਿਆ। ਪਿੰਡ ਗਲੋਟੀ, ਜ਼ਿਲਾ ਮੋਗਾ ਦਾ ਰਹਿਣ ਵਾਲਾ ਗੁਰਜੰਟ ਪੰਜ ਸਾਲ ਪਹਿਲਾਂ ਆਪਣੇ ਸੁਪਨੇ ਲੈ ਕੇ ਅਮਰੀਕਾ ਰਵਾਨਾ ਹੋਇਆ ਸੀ। ਕੈਲੀਫੋਰਨੀਆ ਵਿੱਚ ਉਹ ਰੋਜ਼ਗਾਰ ਕਰ ਰਿਹਾ ਸੀ।

ਉਸ ਦੇ ਭਰਾ ਗੁਰਮੁਖ ਸਿੰਘ ਅਨੁਸਾਰ, ਗੁਰਜੰਟ ਕੰਮ ਤੇ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਲੋਟਿਆ। ਫਿਰ ਪਰਿਵਾਰ ਨੂੰ ਇਹ ਦਰਦਨਾਕ ਖ਼ਬਰ ਮਿਲੀ ਕਿ ਇੱਕ ਭਿਆਨਕ ਕਾਰ ਹਾਦਸੇ 'ਚ ਉਸ ਦੀ ਜਾਨ ਚਲੀ ਗਈ।

ਇਸ ਘਟਨਾ ਤੋਂ ਪਰਿਵਾਰ ਨਿਖੰਨਜ ਹੋ ਗਿਆ ਹੈ। ਉਨ੍ਹਾਂ ਨੇ ਭਾਰਤੀ ਸਰਕਾਰ ਤੋਂ ਗੁਜ਼ਾਰਸ਼ ਕੀਤੀ ਹੈ ਕਿ ਗੁਰਜੰਟ ਦੀ ਦੇਹ ਨੂੰ ਦੇਸ਼ ਵਾਪਸ ਲਿਆਉਣ ਵਿੱਚ ਸਹਾਇਤਾ ਕੀਤੀ ਜਾਵੇ। ਨੌਜਵਾਨ ਦੀ ਮੌਤ ਉੱਤੇ ਇਲਾਕੇ ਦੇ ਕਈ ਨੇਤਾ ਅਤੇ ਸਮਾਜ ਸੇਵੀ ਅਫਸੋਸ ਜਤਾਉਂਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।

Powered by Froala Editor

Us


Recommended Posts