ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
500 ਤੋਂ ਵੱਧ ਉਡਾਣਾਂ ਪ੍ਰਭਾਵਿਤ, ਦਬਾਅ ਵਿੱਚ ਆ ਕੇ Dgca ਨੇ ਬਦਲਿਆ ਨਿਯਮ
December 5, 2025
500-Dgca-

S M Singh / New Delhi

Reporter..S M Singh 500 ਤੋਂ ਵੱਧ ਉਡਾਣਾਂ ਪ੍ਰਭਾਵਿਤ, ਦਬਾਅ ਵਿੱਚ ਆ ਕੇ DGCA ਨੇ ਬਦਲਿਆ ਨਿਯਮ ਨਵੀਂ ਦਿੱਲੀ, 5 ਦਸੰਬਰ 2025 : ਪੂਰੇ ਦੇਸ਼ ਵਿੱਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਅਤੇ ਭਾਰੀ ਦੇਰੀ ਨਾਲ ਯਾਤਰੀਆਂ ਦੀ ਮੁਸ਼ਕਿਲ ਵਧੀ ਤਾਂ DGCA ਨੇ ਤੁਰੰਤ ਰਾਹਤ ਦੇਣ ਵਾਲਾ ਫ਼ੈਸਲਾ ਕੀਤਾ। ਕਰੂ ਰੋਸਟਰਿੰਗ ਬਾਰੇ ਆਪਣਾ ਉਹ ਨਵਾਂ ਨਿਯਮ ਵਾਪਸ ਲੈ ਲਿਆ, ਜਿਸ ਕਾਰਨ ਏਅਰਲਾਈਨਾਂ ਪਾਇਲਟਾਂ ਦੇ ਹਫ਼ਤਾਵਾਰੀ ਆਰਾਮ ਨੂੰ ਕਿਸੇ ਹੋਰ ਛੁੱਟੀ ਨਾਲ ਨਹੀਂ ਬਦਲ ਸਕਦੀਆਂ ਸਨ। ਇਸ ਪਾਬੰਦੀ ਨੇ ਏਅਰਲਾਈਨਜ਼ ਦੇ ਰੋਸਟਰ ਬਣਾਉਣ ਨੂੰ ਕਾਫ਼ੀ ਪੇਚੀਦਾ ਕਰ ਦਿੱਤਾ ਸੀ ਅਤੇ ਸਟਾਫ਼ ਦੀ ਕਮੀ ਕਾਰਨ ਸੈਂਕੜਿਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਸਨ। ਹੁਣ ਇਸ ਨਰਮੀ ਨਾਲ ਏਅਰਲਾਈਨਾਂ ਨੂੰ ਮੁੜ ਲਚਕਤਾ ਮਿਲ ਗਈ ਹੈ। ਸਮੀਖਿਆ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਨਿਯਮ ਕਾਰਨ ਇੰਡੀਗੋ ਸਭ ਤੋਂ ਵੱਧ ਦਬਾਅ ਵਿੱਚ ਸੀ, ਕਿਉਂਕਿ 500 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਕੰਪਨੀ ਨੇ ਮੌਸਮ, ਤਕਨੀਕੀ ਸਮੱਸਿਆਵਾਂ ਅਤੇ ਨਵੇਂ FDTL ਨਿਯਮਾਂ ਨੂੰ ਇਸ ਬੇਹਾਲੀ ਦੀ ਵਜ੍ਹਾ ਦੱਸਿਆ ਸੀ। ਦੂਜੇ ਪਾਸੇ, ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਦਾ ਕਹਿਣਾ ਹੈ ਕਿ ਹੋਰ ਏਅਰਲਾਈਨਾਂ ‘ਤੇ ਇਹ ਅਸਰ ਨਹੀਂ ਪਇਆ, ਮਸਲਾ ਇੰਡੀਗੋ ਦੀ ਆਪਣੀ ਅੰਦਰੂਨੀ ਯੋਜਨਾ ਬਣਾਉਣ ਦੀ ਕਮੀ ਹੈ।

500 Dgca


Recommended Posts