*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਜਸਵਿੰਦਰ ਮੱਟੂ ਬਣੇ ਧੀਰੂ ਨਗਰ ਪਟਿਆਲਾ ਦੇ ਪ੍ਰਧਾਨ
April 2, 2025
-

S M Singh / Patiala

Repoter..S M Singh
ਜਸਵਿੰਦਰ ਮੱਟੂ ਬਣੇ ਧੀਰੂ ਨਗਰ ਪਟਿਆਲਾ ਦੇ ਪ੍ਰਧਾਨ

 ਪਟਿਆਲਾ ਤੇ ਧੀਰੂ ਨਗ਼ਰ ਵਿਖੇ ਹੋਈਆਂ ਚੋਣਾਂ ਵਿੱਚ ਜਸਵਿੰਦਰ ਸ਼ਬਲੂ ਮੱਟੂ ਨੇ ਆਪਣੇ ਵਿਰੋਧੀ ਊਮੀਦਵਾਰ ਜਤਿੰਦਰ ਕੁਮਾਰ ਰਾਜੀ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਨਵੇਂ ਪ੍ਰਧਾਨ ਬਣੇ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸ਼ਬਲੂ ਮੱਟੂ ਨੂੰ 1175 ਵੋਟਾਂ ਅਤੇ ਜਤਿੰਦਰ ਰਾਜੀ ਨੂੰ 593 ਵੋਟਾਂ ਮਿਲੀਆਂ ਅਤੇ 32 ਵੋਟਾਂ ਰੱਦ ਹੋ ਗਈਆਂ। ਇਸ ਉਪਰੰਤ ਉਹਨਾਂ ਨੇ ਆਪਣੀ ਟੀਮ ਨਾਲ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ ਨੂੰ ਮਿਲ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਸ਼ਰਮਾ ਨੇ ਜਸਵਿੰਦਰ ਮੱਟੂ ਨੂੰ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹਮੇਸ਼ਾ ਹੀ ਉਹਨਾਂ ਦੀ ਮਦਦ ਲਈ  ਤਿਆਰ ਬਰ ਤਿਆਰ ਹਨ। ਇਸ ਮੌਕੇ ਸਾਗਰ ਧਾਲੀਵਾਲ, ਸਤੀਸ਼ ਕੁਮਾਰ ਬੋਬੀ, ਰਾਜੀਵ ਸ਼ਰਮਾ, ਪੱਪੂ ਅਰੋੜਾ, ਪਿਊਸ਼ ਸ਼ਰਮਾ, ਵਿਸ਼ਾਲ ਡਾਲੀਆ, ਸੂਰਜ ਮਦਾਨ, ਉਧਮ ਸਿੰਘ, ਸੰਦੀਪ ਸ਼ਰਮਾ, ਜੱਸੀ ਧਾਲੀਵਾਲ, ਮੋਨੂ ਪ੍ਰਧਾਨ, ਦਵਿੰਦਰ ਮੱਟੂ, ਮੁਨੀ ਲਾਲ, ਚਰਨਜੀਤ ਪੱਪਾ, ਕਾਕਾ ਬਖਿਤੀ, ਗੁਰਮੀਤ ਬਿੱਡਲਾਨ, ਮਨਦੀਪ ਸਿੰਘ ਤੇ ਦਵਿੰਦਰ ਖਹਿਰਾ ਹਾਜ਼ਰ ਸਨ।

ਫੋਟੋ ਗੈਲਰੀ - ਨਵੇਂ ਬਣੇ ਪ੍ਰਧਾਨ ਜਸਵਿੰਦਰ ਮੱਟੂ ਅਤੇ ਉਨ੍ਹਾਂ ਦੀ ਟੀਮ ਕੇ.ਕੇ ਸ਼ਰਮ ਨਾਲ ਮੁਲਾਕਾਤ ਦੌਰਾਨ।

Powered by Froala Editor


Recommended Posts