Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼   
ਕੋਰੋਨਾ ਨੂੰ ਠੱਲ ਪਾਉਣ ਦਾ ਮਿਲ ਗਿਆ ਤਰੀਕਾ, ਦਵਾਈ ਦੀ ਖੋਜ -ਚ ਜੁਟੇ ਵਿਗਿਆਨੀਆਂ ਨੇ ਕੀਤਾ ਖ਼ੁਲਾਸਾ
July 4, 2020
Daily-Dharaledar-Online-News-Vie

Daily Dharaledar / Punjab

ਕੋਰੋਨਾ ਦੇ ਇਲਾਜ ਲਈ ਖੋਜ -ਚ ਜੁਟੇ ਵਿਗਿਆਨੀਆਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਉਨ੍ਹਾਂ ਨੇ ਇਕ ਅਜਿਹਾ ਨਵਾਂ ਤਰੀਕਾ ਲੱਭਿਆ ਹੈ, ਜਿਸ ਨਾਲ ਇਸ ਖ਼ਤਰਨਾਕ ਬਿਮਾਰੀ ਨੂੰ ਰੋਕਣਾ ਸੰਭਵ ਹੋ ਸਕਦਾ ਹੈ। ਉਨ੍ਹਾਂ ਨੇ ਕਈ ਮਾਲੀਕਿਊਲ ਦੀ ਪਛਾਣ ਕੀਤੀ ਹੈ ਜੋ ਕੋਰੋਨਾ ਨਾਲ ਜੁੜੇ ਇਕ ਪ੍ਰੋਟੀਨ -ਤੇ ਰੋਕ ਲਗਾ ਸਕਦੇ ਹਨ। ਇਸ ਪ੍ਰੋਟੀਨ ਰਾਹੀਂ ਇਹ ਵਾਇਰਸ ਅੱਗੇ ਵੱਧਦਾ ਹੈ। ਇਸ ਖੋਜ ਨਾਲ ਕੋਵਿਡ-19 ਲਈ ਨਵੇਂ ਇਲਾਜ ਦੇ ਵਿਕਾਸ ਦਾ ਰਾਹ ਖੁੱਲ੍ਹ ਸਕਦਾ ਹੈ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਸੋਧਕਰਤਾਵਾਂ ਅਨੁਸਾਰ, ਨਵਾਂ ਕੋਰੋਨਾ ਵਾਇਰਸ ਸਾਰਸ--ਕੋਵੀ--2 ਪਾਫਿਫਾਰਮਸ ਨਾਮਕ ਪ੍ਰੋਟੀਨ ਦਾ ਉਪਯੋਗ ਕਰਦਾ ਹੈ। ਇਸ ਪ੍ਰੋਟੀਨ ਰਾਹੀਂ ਕੋਰੋਨਾ ਸੰਕ੍ਰਮਿਤ ਮਨੁੱਖੀ ਮਾਸਪੇਸ਼ੀਆਂ ਦੇ ਅੰਦਰ ਆਪਣੇ ਜੀਨੋਮ ਦੀ ਪ੍ਰਕਿਰਤੀ ਤਿਆਰ ਕਰਦਾ ਹੈ। ਪਾਲਿਫਾਰਮਸ ਦੀ ਇਸ ਪ੍ਰਕਿਰਿਆ ਨੂੰ ਖ਼ਤਮ ਕਰਨ ਨਾਲ ਕੋਰੋਨਾ ਦਾ ਵਾਧਾ ਬੰਦ ਹੋ ਜਾਵੇਗਾ।

Daily Dharaledar Online News Views and Reviews


Recommended Posts