ਪੰਜਾਬ ਸਰਕਾਰ ਦਾ ਨਵਾਂ ਫੈਸਲਾ, 31 ਜੁਲਾਈ ਤਕ ਬੰਦ ਰਹਿਣਗੀਆਂ ਰੈਵਨਿਊ ਅਦਾਲਤਾਂ
July 2, 2020
Daily Dharaledar / Punjab
ਕੋਰੋਨਾਵਾਇਰਸ ਕਾਰਨ ਪੰਜਾਬ ਦੀਆਂ ਰੈਵਨਿਊ ਅਦਾਲਤਾਂ ਦੇ ਕੰਮਕਾਜ -ਤੇ ਲੱਗੀ ਰੋਕ ਨੂੰ ਹੁਣ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਸਾਰੀਆਂ ਅਦਾਲਤ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਤੱਦ ਤਕ ਕੋਈ ਵੀ ਆਖਰੀ ਫੈਸਲਾ ਨਾ ਸੁਣਾਉਣ।
Daily Dharaledar Online News Views and Reviews
Recommended Posts
Trending Stories
Hot News