ਧੜੱਲੇਦਾਰ ਬਿਊਰੋ

ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ   
Rbi ਦਾ ਨਵਾਂ ਨਿਯਮ: ਚੈਕ ਹੁਣ ਉਸੇ ਦਿਨ ਕਲੀਅਰ ਹੋਣਗੇ
October 4, 2025
Rbi-

Bhavika / New Delhi

ਧੜੱਲੇਦਾਰ ਬਿਊਰੋ

RBI ਦਾ ਨਵਾਂ ਨਿਯਮ: ਚੈਕ ਹੁਣ ਉਸੇ ਦਿਨ ਕਲੀਅਰ ਹੋਣਗੇ

ਨਵੀਂ ਦਿੱਲੀ, 4 ਅਕਤੂਬਰ 2025 :

4 ਅਕਤੂਬਰ ਤੋਂ ਆਰਬੀਆਈ ਦੇ ਨਵੇਂ ਨਿਯਮਾਂ ਤਹਿਤ ਸਾਰੇ ਬੈਂਕਾਂ ਵਿੱਚ ਚੈਕ ਉਸੇ ਦਿਨ ਕੁਝ ਘੰਟਿਆਂ ਵਿੱਚ ਕਲੀਅਰ ਹੋਣ ਲੱਗ ਪੈਣਗੇ। ਪਹਿਲੇ ਫੇਜ਼ ਵਿੱਚ ਇਹ ਪ੍ਰਕਿਰਿਆ 3 ਜਨਵਰੀ 2026 ਤੱਕ ਚੱਲੇਗੀ, ਜਿਸ ਦੌਰਾਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚੈਕ ਪੇਸ਼ ਹੋਣਗੇ ਅਤੇ ਸ਼ਾਮ 7 ਵਜੇ ਤੱਕ ਭੁਗਤਾਨ ਕਰਨ ਵਾਲੀ ਬੈਂਕ ਵੱਲੋਂ ਪੁਸ਼ਟੀ ਦੇਣੀ ਲਾਜ਼ਮੀ ਹੋਵੇਗੀ। ਨਵੇਂ ਸਿਸਟਮ ਨਾਲ ਗਾਹਕਾਂ ਨੂੰ ਹੁਣ ਚੈਕ ਕਲੀਅਰ ਹੋਣ ਲਈ ਦੋ ਦਿਨ ਦੀ ਉਡੀਕ ਨਹੀਂ ਕਰਨੀ ਪਵੇਗੀ।

Powered by Froala Editor

Rbi


Recommended Posts